ਸ਼ਾਸਤਰਾ 'ਚ ਨਾਸ਼ਤਾ ਕਰਨ ਦੇ ਵਿਸ਼ੇਸ਼ ਨਿਯਮ ਦੱਸੇ ਗਏ ਹਨ। ਜੇ ਇਨ੍ਹਾਂ ਨਿਯਮਾਂ ਦਾ ਪਾਲਣ ਨਾ ਕੀਤਾ ਜਾਵੇ ਤਾਂ ਘਰ 'ਚ ਦਲਿੱਦਰ ਆਉਣ ਲਗਦਾ ਹੈ।
ਅੱਜ ਅਸੀਂ ਦੱਸਾਗੇ ਕਿਸ ਦਿਸ਼ਾ 'ਚ ਨਾਸ਼ਤਾ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਆਓ ਇਸ ਬਾਰੇ ਜਾਣਦੇ ਹਾਂ।
ਵਾਸਤੂ ਸ਼ਾਸਤਰ ਅਨੁਸਾਰ ਪੂਰਬ ਦਿਸ਼ਾ ਉੱਤਰ-ਪੂਰਬ ਦਿਸ਼ਾ 'ਚ ਮੂੰਹ ਕਰਕੇ ਨਾਸ਼ਤਾ ਕਰਨਾ ਬਹੁਤ ਸ਼ੁੱਭ ਹੁੰਦਾ ਹੈ।
ਇਸ ਦਿਸ਼ਾ 'ਚ ਮੂੰਹ ਕਰਕੇ ਨਾਸ਼ਤਾ ਖਾਣ ਨਾਲ ਮਾਂ ਲਕਸ਼ਮੀ ਖੁਸ਼ ਹੁੰਦੀ ਹੈ। ਘਰ 'ਚ ਹਮੇਸ਼ਾ ਧਨ ਰਹਿੰਦਾ ਤੇ ਉਸ 'ਚ ਵਾਧਾ ਹੁੰਦਾ ਹੈ।
ਤੁਸੀਂ ਤਣਾਅ ਤੋਂ ਦੂਰ ਰਹਿੰਦੇ ਹੋ ਤੇ ਲੰਮੇ ਸਮੇਂ ਤਕ ਸਿਹਤਮੰਦ ਰਹੋਗੇ। ਪਰਿਵਾਰ 'ਚ ਸੁੱਖ-ਸ਼ਾਤੀ ਆਉਂਦੀ ਹੈ।
ਜੇ ਤੁਸੀਂ ਪੱਛਮ ਦਿਸ਼ਾ 'ਚ ਨਾਸ਼ਤਾ ਖਾਂਦੇ ਹੋ ਤਾਂ ਇਹ ਬਹੁਤ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਦਿਸ਼ਾ 'ਚ ਭੋਜਨ ਕਰਨ ਨਾਲ ਕਰਜ਼ ਵਧਦਾ ਹੈ।
ਦੱਖਣ ਦਿਸ਼ਾ 'ਚ ਮੂੰਹ ਕਰਕੇ ਨਾਸ਼ਤਾ ਕਰਨ ਨਾਲ ਇਨਸਾਨ ਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ ਤੇ ਵਿਅਕਤੀ ਦੀ ਉਮਰ ਘੱਟਣ ਲੱਗ ਜਾਦੀ ਹੈ। ਜੀਵਨ 'ਚ ਨਕਰਾਤਮਕਤਾ ਵਧਦੀ ਹੈ।