ਵਾਸ਼ਿੰਗ ਮਸ਼ੀਨ 'ਚ ਕੱਪੜੇ ਧੋਂਦੇ ਸਮੇਂ ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ


By Neha diwan2025-01-01, 16:07 ISTpunjabijagran.com

ਵਾਸ਼ਿੰਗ ਮਸ਼ੀਨ

ਜਿਸ ਕਾਰਨ ਕੱਪੜੇ ਧੋਣ ਲਈ ਵਾਸ਼ਿੰਗ ਮਸ਼ੀਨ ਦੀ ਵਰਤੋਂ ਲਗਪਗ ਹਰ ਘਰ ਵਿੱਚ ਆਮ ਗੱਲ ਹੋ ਗਈ ਹੈ। ਅੱਜਕੱਲ੍ਹ ਬਾਜ਼ਾਰ ਵਿੱਚ ਦੋ ਤਰ੍ਹਾਂ ਦੀਆਂ ਵਾਸ਼ਿੰਗ ਮਸ਼ੀਨਾਂ ਉਪਲਬਧ ਹਨ।

ਟਿਪਸ 1

ਵਾਸ਼ਿੰਗ ਮਸ਼ੀਨ 'ਚ ਕੱਪੜੇ ਧੋਂਦੇ ਸਮੇਂ ਸਭ ਤੋਂ ਪਹਿਲਾਂ ਜੋ ਗੱਲ ਧਿਆਨ 'ਚ ਰੱਖਣੀ ਚਾਹੀਦੀ ਹੈ, ਉਹ ਇਹ ਹੈ ਕਿ ਸਾਨੂੰ ਵੱਖ-ਵੱਖ ਤਰ੍ਹਾਂ ਦੇ ਕੱਪੜਿਆਂ ਨੂੰ ਵੱਖ-ਵੱਖ ਕਰਨਾ ਚਾਹੀਦਾ ਹੈ।

ਟਿਪਸ 2

ਜਿਵੇਂ ਜ਼ਿਆਦਾ ਗੰਦੇ ਕੱਪੜੇ, ਰੰਗ ਛੱਡਣ ਵਾਲੇ ਕੱਪੜੇ, ਚਿੱਟੇ ਕੱਪੜੇ, ਘੱਟ ਗੰਦੇ ਕੱਪੜੇ। ਇਸੇ ਤਰ੍ਹਾਂ ਸਾਨੂੰ ਊਨੀ ਅਤੇ ਸੂਤੀ ਕੱਪੜਿਆਂ ਨੂੰ ਵੀ ਵੱਖਰਾ ਕਰਨਾ ਚਾਹੀਦਾ ਹੈ। ਚਾਹੋ ਤਾਂ ਬੈੱਡਸ਼ੀਟ, ਤੌਲੀਏ ਅਤੇ ਨਾਈਟ ਸੂਟ ਵੀ ਵੱਖ-ਵੱਖ ਧੋ ਸਕਦੇ ਹੋ।

ਟਿਪਸ 3

ਮਸ਼ੀਨ 'ਚ ਜ਼ਿਆਦਾ ਡਿਟਰਜੈਂਟ ਪਾਉਣ ਨਾਲ ਕੱਪੜੇ ਚੰਗੀ ਤਰ੍ਹਾਂ ਸਾਫ ਹੋ ਜਾਂਦੇ ਹਨ ਪਰ ਇਹ ਬਿਲਕੁਲ ਗਲਤ ਹੈ।

ਟਿਪਸ 4

ਜਿਨ੍ਹਾਂ ਕੱਪੜਿਆਂ 'ਤੇ ਪ੍ਰਿੰਟ ਹੋਵੇ, ਉਨ੍ਹਾਂ ਨੂੰ ਮਸ਼ੀਨ 'ਚ ਸਿਰਫ਼ ਡਰਾਈ ਕਲੀਨ ਨਾ ਕਰੋ ਅਜਿਹਾ ਕਰਨ ਨਾਲ ਉਹ ਕੱਪੜੇ ਖਰਾਬ ਹੋ ਸਕਦੇ ਹਨ।

ਟਿਪਸ 5

ਵਾਸ਼ਿੰਗ ਮਸ਼ੀਨ 'ਚ ਕੋਈ ਵੀ ਨਵਾਂ ਕੱਪੜਾ ਪਾਉਣ ਤੋਂ ਪਹਿਲਾਂ ਇਹ ਜ਼ਰੂਰ ਦੇਖ ਲਓ ਕਿ ਉਸ ਕੱਪੜੇ ਦਾ ਰੰਗ ਨਿਕਲ ਰਿਹਾ ਹੈ ਜਾਂ ਨਹੀਂ।

ਟਿਪਸ 6

ਜਲਦਬਾਜ਼ੀ 'ਚ ਮਸ਼ੀਨ 'ਚ ਜ਼ਿਪ ਕੀਤੇ ਕੱਪੜੇ ਪਾ ਦਿੰਦੇ ਹਾਂ ਪਰ ਅਜਿਹਾ ਕਰਨ ਨਾਲ ਮਸ਼ੀਨ ਦੇ ਨਾਲ-ਨਾਲ ਹੋਰ ਕੱਪੜਿਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਇਸ ਲਈ ਹਮੇਸ਼ਾ ਜ਼ਿਪ ਬੰਦ ਕਰਕੇ ਮਸ਼ੀਨ ਵਿੱਚ ਜ਼ਿਪ ਵਾਲੇ ਕੱਪੜੇ ਪਾਓ।

ਉਬਲੇ ਆਂਡੇ ਜਾਂ ਆਮਲੇਟ? ਦੋਵਾਂ 'ਚੋਂ ਕਿਹੜਾ ਹੈ ਜ਼ਿਆਦਾ ਫਾਇਦੇਮੰਦ