ICMR ਨੇ ਦਿੱਤੀ ਚੇਤਾਵਨੀ: ਬਰੈੱਡ, ਮੱਖਣ ਤੇ ਕੁਕਿੰਗ ਆਇਲ ਦਾ ਸੇਵਨ ਹੈ ਖਤਰਨਾਕ


By Neha diwan2024-06-06, 13:10 ISTpunjabijagran.com

ICMR

ICMR ਨੇ ਆਪਣੇ ਦਿਸ਼ਾ-ਨਿਰਦੇਸ਼ਾਂ ਵਿੱਚ ਬਰੈੱਡ, ਮੱਖਣ ਤੇ ਖਾਣਾ ਪਕਾਉਣ ਵਾਲੇ ਤੇਲ ਤੇ ਕੁਝ ਖਾਧ ਪਦਾਰਥਾਂ ਨੂੰ ਅਲਟਰਾ ਪ੍ਰੋਸੈਸਡ ਫੂਡਜ਼ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ, ਉਨ੍ਹਾਂ ਨੂੰ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਕਰਾਰ ਦਿੱਤਾ ਹੈ।

ICMR ਦੇ ਅਨੁਸਾਰ

ਗਰੁੱਪ ਸੀ 'ਚ ਬਰੈੱਡ, ਕੇਕ, ਚਿਪਸ, ਬਿਸਕੁਟ, ਫਰਾਈਜ਼, ਜੈਮ, ਸਾਸ, ਮੇਅਨੀਜ਼, ਆਈਸਕ੍ਰੀਮ, ਪ੍ਰੋਟੀਨ ਪੈਕ ਪਾਊਡਰ, ਮੱਖਣ, ਸੋਇਆ ਚੰਕਜ਼, ਟੋਫੂ ਵਰਗੀਆਂ ਖਾਣ ਵਾਲੀਆਂ ਚੀਜ਼ਾਂ ਸ਼ਾਮਲ ਹਨ।

ਗਰੁੱਪ ਸੀ ਦੇ ਫੂਡਜ਼

ICMR ਨੇ ਪਨੀਰ, ਮੱਖਣ, ਮੀਟ, ਅਨਾਜ, ਬਾਜਰੇ ਅਤੇ ਬੀਨਜ਼ ਦਾ ਪ੍ਰੋਸੈਸਡ ਆਟਾ, ਐਨਰਜੀ ਡਰਿੰਕਸ, ਦੁੱਧ, ਕੋਲਡ ਡਰਿੰਕਸ ਅਤੇ ਐਡੀਟਿਵ ਨਾਲ ਬਣੇ ਜੂਸ ਵਰਗੀਆਂ ਚੀਜ਼ਾਂ ਨੂੰ ਵੀ ਗਰੁੱਪ ਸੀ ਸ਼੍ਰੇਣੀ ਵਿੱਚ ਰੱਖਿਆ ਹੈ।

ਅਲਟਰਾ ਪ੍ਰੋਸੈਸਡ ਭੋਜਨ ਕੀ ਹਨ?

ਤਾਜ਼ੇ ਫਲਾਂ ਨੂੰ ਕਈ ਦਿਨਾਂ ਲਈ ਫ੍ਰੀਜ਼ ਕਰਕੇ ਰੱਖਿਆ ਜਾਂਦੈ। ਦੁੱਧ ਨੂੰ ਵੀ ਪਾਸਚਰਾਈਜ਼ ਕੀਤਾ ਜਾਂਦਾ ਹੈ। ਇਸ ਤਰ੍ਹਾਂ ਤਿਆਰ ਕਰਨ ਵਿੱਚ ਹੋਣ ਵਾਲੀ ਸਾਰੀ ਪ੍ਰੋਸੈਸਿੰਗ ਭੋਜਨਾਂ ਵਿੱਚੋਂ ਪੌਸ਼ਟਿਕ ਤੱਤ ਨਹੀ ਹੁੰਦੇ।

ਇਹ ਬਿਮਾਰੀਆਂ ਦਾ ਖਤਰਾਂ

ਅਲਟਰਾ ਪ੍ਰੋਸੈਸਡ ਭੋਜਨ ਦਾ ਲੰਬੇ ਸਮੇਂ ਤੱਕ ਸੇਵਨ ਮੋਟਾਪਾ, ਹਾਰਟ ਅਟੈਕ, ਸਟ੍ਰੋਕ ਵਰਗੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।

ਕੀ ਤੇਜ਼ ਧੁੱਪ ਤੋਂ ਆ ਕੇ ਠੀਕ ਹੈ ਨਹਾਉਣਾ