5 ਹਜ਼ਾਰ ਤੋਂ ਘੱਟ ਕੀਮਤ 'ਚ ਕੀਮਤ 'ਚ ਕਰੋ ਇਨ੍ਹਾਂ ਥਾਵਾਂ ਦੀ ਸੈਰ


By Ramandeep Kaur2022-11-10, 14:50 ISTpunjabijagran.com

ਸਰਦੀਆਂ ਦਾ ਟ੍ਰਿਪ

ਨਵੀਆਂ ਜਗ੍ਹਾਵਾਂ ਨੂੰ ਐਕਸਪਲੋਰ ਕਰਨਾ ਅੱਜ-ਕੱਲ੍ਹ ਫੈਸ਼ਨ ਬਣ ਗਿਆ ਹੈ। ਤੁਸੀਂ ਵੀ ਇਨ੍ਹਾਂ ਸਰਦੀਆਂ 'ਚ ਇਨ੍ਹਾਂ ਥਾਵਾਂ 'ਤੇ ਘੁੰਮਣ ਦਾ ਪਲਾਨ ਬਣਾ ਸਕਦੇ ਹੋ।

ਬਜਟ ਦੀ ਸਮੱਸਿਆ

ਜੇ ਤੁਹਾਨੂੰ ਬਜਟ 'ਚ ਕੋਈ ਪਰੇਸ਼ਾਨੀ ਆ ਰਹੀ ਹੈ, ਤਾਂ ਤੁਸੀਂ ਘੱਟ ਪੈਸਿਆਂ 'ਚ ਇਨ੍ਹਾਂ 5 ਜਗ੍ਹਾਵਾਂ 'ਤੇ ਟ੍ਰਿਪ ਪਲਾਨ ਕਰ ਸਕਦੇ ਹੋ।

ਲੈਂਸਡਾਊਨ

ਉਤਰਾਖੰਡ ਸਥਿਤ ਲੈਂਸਡਾਊਨ 'ਚ ਤੁਸੀਂ ਕਿਸੇ ਵੀ ਸਮੇਂ ਘੁੰਮਣ ਜਾ ਸਕਦੇ ਹੋ। ਇੱਥੇ 5 ਹਜ਼ਾਰ 'ਚ ਅਸਾਨੀ ਨਾਲ ਝਰਨਿਆਂ ਸਣੇ ਕੁਦਰਤ ਦੀ ਖੂਬਸੂਰਤੀ ਦਾ ਆਨੰਦ ਮਾਣਿਆ ਜਾ ਸਕਦਾ ਹੈ।

ਰਿਸ਼ੀਕੇਸ਼

ਪਵਿੱਤਰ ਨਦੀ ਨਾਲ ਘਿਰਿਆ ਰਿਸ਼ੀਕੇਸ਼ ਯਾਤਰੀਆਂ ਤੇ ਐਡਵੈਂਚਰ ਪ੍ਰੇਮੀਆਂ ਲਈ ਬੈਸਟ ਹੈ। ਇੱਥੇ ਤੁਹਾਨੂੰ ਰੁਕਣ ਲਈ ਆਸਾਨੀ ਨਾਲ ਆਸ਼ਰਮ ਮਿਲ ਜਾਣਗੇ।

ਕਸੋਲ

ਕੁਦਰਤੀ ਖੂਬਸੂਰਤੀ ਨਾਲ ਭਰਪੂਰ ਹਿਮਾਚਲ ਸਥਿਤ ਕਸੋਲ 'ਚ ਤੁਸੀਂ 5 ਹਜ਼ਾਰ ਵਿੱਚ ਹੀ ਘੁੰਮ ਸਕਦੇ ਹੋ।

ਵਾਰਾਣਸੀ

ਸਦੀਆਂ ਤੋਂ ਸੱਭਿਆਚਾਰਕ ਵਿਰਾਸਤ ਸੰਭਾਲੀ ਹੋਈ ਵਾਰਾਣਸੀ ਦੀ ਨਗਰੀ ਘੁੰਮਣ ਤੇ ਇੱਥੇ ਦੇ ਤੌਰ-ਤਰੀਕੇ ਸਮਝਣ ਲਈ ਬੈਸਟ ਹੈ।

ਅਮਰਨਾਥ ਯਾਤਰਾ 'ਚ ਸਿਰਫ ਸਿਹਤਮੰਦ ਭੋਜਨ ਮਿਲੇਗਾ, ਸ਼ਰਾਈਨ ਬੋਰਡ ਵਲੋਂ ਜਾਰੀ ਸੂਚੀ