ਲੋਹੜੀ ’ਤੇ ‘ਪੰਜਾਬੀ ਕੁੜੀ’ ਬਣਨ ਲਈ ਇਨ੍ਹਾਂ ਬਾਲੀਵੁੱਡ ਹਸੀਨਾਵਾਂ ਦੇ ਐਥਨਿਕ ਲੁਕ ਕਰੋ ਟਰਾਈ


By Tejinder Thind13, Jan 2023 02:10 PMpunjabijagran.com

ਸ਼ਿਲਪਾ ਸ਼ੈੱਟੀ

ਇਸ ਲੋਹੜੀ ਤੁਸੀਂ ਖੁਦ ਨੂੰ ਐਲੀਗੈਂਟ ਲੁਕ ਦੇਣ ਲਈ ਸ਼ਿਲਪਾ ਦੀ ਇਸ ਯੈਲੋ ਸਕਰਟ ਨਾਲ ਕ੍ਰਾਪ ਟਾਪ ਲੁਕ ਨੂੰ ਟਰਾਈ ਕਰ ਸਕਦੇ ਹੋ।

ਪ੍ਰਿਅੰਕਾ ਚੋਪੜਾ

ਨਿਊਲੀ ਮੈਰਿਡ ਗਰਲ ਲਈ ਪ੍ਰਿਅੰਕਾ ਦਾ ਇਹ ਦੇਸੀ ਲੁਕ ਪਰਫੈਕਟ ਰਹੇਗਾ।

ਜੂਹੀ ਚਾਵਲਾ

ਲੋਹੜੀ ’ਤੇ ਜੂਹੀ ਚਾਵਲਾ ਦਾ ਇਹ ਪਰਫੈਕਟ ਪੰਜਾਬੀ ਲੁਕ ਤੁਹਾਡੀ ਦਿਖ ਨੂੰ ਚਾਰ ਚੰਨ ਲਗਾ ਦੇਵੇਗਾ।

ਰਕੁਲਪ੍ਰੀਤ ਸਿੰਘ

ਰਕੁਲ ਦਾ ਇਹ ਪੰਜਾਬੀ ਕੁੜੀ ਲੁਕ ਲੋਹੜੀ ਲਈ ਬੈਸਟ ਹੈ।

ਮਾਧੁਰੀ ਦੀਕਸ਼ਤ

ਲੋਹੜੀ ’ਤੇ ਪੰਜਾਬੀ ਟਚ ਲਈ ਮਾਧੁਰੀ ਦਾ ਇਹ ਪਿੰਕ ਹੈਵੀ ਵਰਕ ਸ਼ਰਾਰਾ ਸੂਟ ਤੁਹਾਡਾ ਬਿਊਟੀਫੁਲ ਲੁਕ ਦੇਵੇਗਾ।

ਹੁਮਾ ਕੁਰੈਸ਼ੀ

ਖੂਬਸੂਰਤ ਦਿਖਣ ਲਈ ਹੁਮਾ ਦੇ ਇਸ ਸਕਰਟ, ਕ੍ਰਾਪ ਟਾਪ ਨਾਲ ਲਾਂਗ ਸ਼ਰਗ ਲੁਕ ਨੂੰ ਟਰਾਈ ਕਰ ਸਕਦੇ ਹੋ।

All Pic Credit : Instagram

OTT ’ਤੇ ਮੌਜੂਦ ਇਨ੍ਹਾਂ 6 ਫਿਲਮਾਂ ’ਚ ਦਿਖਾਇਆ ਗਿਆ ਲੋਹੜੀ ਦਾ ਸਪੈਸ਼ਲ ਸੈਲੀਬ੍ਰੇਸ਼ਨ