Vaishali Takkar Suicide: ਮਸ਼ਹੂਰ ਟੀਵੀ ਅਦਾਕਾਰਾ ਵੈਸ਼ਾਲੀ ਟੱਕਰ ਨੇ ਕੀਤੀ ਖੁਦਕੁਸ਼ੀ


By Ramandeep Kaur16, Oct 2022 02:27 PMpunjabijagran.com

ਮਾਮਲਾ ਦਰਜ

ਸੁਸਾਈਡ ਮਾਮਲੇ 'ਚ ਤੇਜਾਜੀ ਨਗਰ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ।

ਸੁਸਾਈਡ ਨੋਟ ਬਰਾਮਦ

ਮੌਕੇ ਤੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਨੋਟ ਕਬਜ਼ੇ 'ਚ ਲੈ ਕੇ ਪੁਲਿਸ ਜਾਂਚ 'ਚ ਜੁਟੀ ਹੋਈ ਹੈ।

ਕਈ ਟੀਵੀ ਸੀਰੀਅਲਾਂ 'ਚ ਕੀਤਾ ਕੰਮ

ਵੈਸ਼ਾਲੀ ਟੱਕਰ 'ਸਸੁਰਾਲ ਸਿਮਰ ਕਾ', 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਆਦਿ ਸੀਰੀਅਲਾਂ 'ਚ ਦਮਦਾਰ ਕਿਰਦਾਰ ਨਿਭਾਅ ਚੁੱਕੀ ਹੈ।

ਆਖਰੀ ਸ਼ੋਅ

2016 'ਚ ਵੈਸ਼ਾਲੀ ਨੇ 'ਯੇ ਹੈ ਆਸ਼ਿਕੀ' 'ਚ ਵਰਿੰਦਾ ਦੀ ਭੂਮਿਕਾ ਨਿਭਾਈ ਸੀ। ਕਨਕ ਸਿੰਘਸਾਲ ਸਿੰਘ ਠਾਕੁਰ ਦੀ ਭੂਮਿਕਾ 'ਚ 'ਰਕਸ਼ਾਬੰਧਨ' ਵੈਸ਼ਾਲੀ ਟੱਕਰ ਦਾ ਆਖ਼ਰੀ ਸ਼ੋਅ ਸੀ ।

ਸਦਮੇ 'ਚ ਪ੍ਰਸ਼ੰਸਕ

ਵੈਸ਼ਾਲੀ ਟੱਕਰ ਦੀ ਖੁਦਕੁਸ਼ੀ ਦੀ ਖ਼ਬਰ ਸੁਣ ਕੇ ਉਸਦੇ ਹਰ ਕੋਈ ਸਦਮੇ 'ਚ ਹੈ। ਕਿਸੇ ਲਈ ਵੀ ਯਕੀਨ ਕਰ ਪਾਉਣਾ ਮੁਸ਼ਕਲ ਹੈ ਕਿ ਹੁਣ ਵੈਸ਼ਾਲੀ ਇਸ ਦੁਨੀਆ 'ਚ ਨਹੀਂ ਰਹੀ।

ਪ੍ਰੈਗਨੇਂਟ ਗੌਹਰ ਖਾਨ ਦਾ ਗਾਰਜੀਅਸ ਸ਼ਰਾਰਾ ਸੂਟ ’ਚ ਬੇਬੀ ਬੰਪ ਨਾਲ ਦਿਖਿਆ ਪ੍ਰੈਗਨੈਂਸੀ ਗਲੋਅ