ਮਾਂ ਬਣਨ ਜਾ ਰਹੀ ਗੌਹਰ ਖਾਨ ਨੇ ਇੰਸਟਾਗ੍ਰਾਮ ’ਤੇ ਆਪਣਾ ਗਾਰਜੀਅਸ ਲੇਟੇਸਟ ਲੁਕ ਸ਼ੇਅਰ ਕੀਤਾ ਹੈ।
ਛੇ ਮਹੀਨੇ ਦੀ ਗਰਭਵਤੀ ਅਦਾਕਾਰਾ ਨੇ ਆਪਣੀ ਬਿਊੁਟੀਫੁਲ ਦੇਸੀ ਲੁਕ ’ਚ ਬੇਬੀ ਬੰਪ ਫਲਾਂਟ ਕੀਤਾ ਹੈ।
ਹਾਲ ਹੀ ’ਚ ਗੌਹਰ ਖਾਨ ਨੇ ਪੀਚ ਕਲਰ ਦਾ ਗਾਊਨ ਪਾ ਕੇ ਆਪਣਾ ਇਹ ਸ਼ਾਨਦਾਰ ਫੋਟੋਸ਼ੂਟ ਕਰਵਾਇਆ ਸੀ।
ਅਦਾਕਾਰਾ ਇਸ ਗਾਊਨ ’ਚ ਇਕਦਮ ਬਾਰਬੀ ਡੌਲ ਲੱਗ ਰਹੀ ਸੀ।
ਗੌਹਰ ਖਾਨ ਸ਼ਾਨਦਾਰ ਅਦਾਕਾਰਾ ਹੈ। ਉਨ੍ਹਾਂ ਨੇ ਕਈ ਟੀਵੀ ਸ਼ੋਅ। ਫਿਲਮ ਤੇ ਵੈਬ ਸੀਰੀਜ਼ ’ਚ ਅਦਾਕਾਰੀ ਕੀਤੀ ਹੈ।