ਉਰਵਸ਼ੀ ਰੌਤੇਲਾ ਨੇ ਪਲੇਨ ’ਚ ਦਿੱਤੇ ਬੇਹੱਦ ਸਟਾਨਿੰਗ ਪੋਜ਼


By Tejinder Thind09, Oct 2022 05:34 PMpunjabijagran.com

ਆਸਟ੍ਰੇਲੀਆ ਟੂਰ

ਅਦਾਕਾਰਾ ਅੱਜ ਕੱਲ੍ਹ ਆਸਟ੍ਰੇਲੀਆ ਦੀ ਸੈਰ ਕਰਨ ਗਈ ਹੋਈ ਹੈ। ਕੈਪਸ਼ਨ ’ਚ ਉਸ ਨੇ ਲਿਖਿਆ ਮੇਰਾ ਪਿਆਰ ਮੈਨੂੰ ਏਥੇ ਲੈ ਆਇਆ।ਆ।

ਸਟਨਿੰਗ ਪੋਜ਼

ਇਸ ਤਸਵੀਰ ’ਚ ਉਰਵਸ਼ੀ ਬੇਹੱਦ ਸਟਨਿੰਗ ਪੋਜ਼ ਦਿੰਦੀ ਹੋਈ ਆਪਣੇ ਫੈਨਜ਼ ਨੂੰ ਆਕਰਸ਼ਿਤ ਕਰ ਰਹੀ ਸੀ।

ਓਵਰਆਲ ਲੁੱਕ

ਅਦਾਕਾਰ ਨੇ ਤਸਵੀਰ ’ਚ ਨਾਈਟ ਸੂਟ ਪਾਇਆ ਹੋਇਆ ਹੈ ਤੇ ਪੈਰਾਂ ’ਚ ਆਰੇਂਜ ਰੰਗ ਦੇ ਸਲੀਪਰ ਪਾਏ ਹੋਏ ਹਨ।

ਮੇਕਅਪ

ਤਸਵੀਰ ’ਚ ਉਰਵਸ਼ੀ ਰੌਤੇਲਾ ਆਪਣੇ ਬੁੱਲ੍ਹਾਂ ’ਤੇ ਲਿਪਸਟਿਕ ਲਗਾਉਂਦੀ ਹੋਈ ਸ਼ੀਸ਼ੇ ਨੂੰ ਨਿਹਾਰਦੀ ਨਜ਼ਰ ਆ ਰਹੀ ਹੈ।

ਜਹਾਜ਼ ’ਚ ਫੋਟੋ ਸ਼ੂਟ

ਮਿਸ ਦੀਵਾ ਯੂਨੀਵਰਸ ਨੂੰ ਜਹਾਜ਼ ’ਚ ਫੋਟੋਸ਼ੂਟ ਕਰਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

ਫੈਸ਼ਨਿਸਟਾ

ਅਦਾਕਾਰ ਆਏ ਦਿਨ ਆਪਣੇ ਆਕਰਸ਼ਕ ਡ੍ਰੈਸਿੰਗ ਸੈਂਸ ਅਤੇ ਅਮੈਜਿੰਗ ਸਟਾਈਲ ਨਾਲ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੀ ਹੈ। ਦੀਵਾ ਐਂਟਰਟੇਨਮੈਂਟ ਦੁਨੀਆ ਦੀ ਫੈਸ਼ਨਨਿਸਟਾ ਹੈ।

ALL PHOTO CREDIT : INSTAGRAM/URVESHI RAUTELA

Avneet Kaur ਪਿੰਕ ਸੂਟ ’ਚ ਬਿਖੇਰ ਰਹੀ ਹੈ ਖੂਬਸੂਰਤੀ ਦਾ ਜਲਵਾ