ਪਿੰਕ ਸੂਟ


By Tejinder Thind09, Oct 2022 02:37 PMpunjabijagran.com

ਨਜ਼ਾਕਤ

ਅਵਨੀਤ ਇਨ੍ਹਾਂ ਤਸਵੀਰਾਂ ’ਚ ਨਜ਼ਾਕਤ ਭਰੇ ਅੰਦਾਜ਼ ’ਚ ਨਜ਼ਰ ਆ ਰਹੀ ਹੈ।

ਸਮਾਈਲ

ਅਵਨੀਤ ਕੌਰ ਆਪਣੀ ਮਿਲੀਅਨ ਡਾਲਰ ਦੀ ਸਮਾਈਲ ਨਾਲ ਫੈਨਜ਼ ਨੂੰ ਪੂਰੀ ਤਰ੍ਹਾਂ ਇੰਪਰੈਂਸ ਕਰ ਰਹੀ ਹੈ।

ਸਿੰਪਲ ਲੁੱਕ

ਅਦਾਕਾਰਾ ਆਪਣੀ ਸਿੰਪਲ ਲੁੱਕ ਕਾਰਨ ਅਕਸਰ ਸੁਰਖ਼ੀਆਂ ’ਚ ਛਾਈ ਰਹਿੰਦੀ ਹੈ। ਇਕ ਵਾਰ ਫਿਰ ਅਵਨੀਤ ਦਾ ਸਿੰਪਲ ਲੁੱਕ ਇੰਟਰਨੈਟ ’ਤੇ ਧੂਮ ਮਚਾ ਰਿਹਾ ਹੈ।

ਮਹਿੰਦੀ ’ਤੇ ਚੂੜੀਆਂ

ਅਵਨੀਤ ਦੀ ਇਸ ਲੁੱਕ ਨੂੰ ਮਹਿੰਦੀ ਤੇ ਚੂਡ਼ੀਆਂ ਹੋਰ ਵੀ ਚਾਰ ਚੰਨ ਲਾ ਰਹੀਆਂ ਹਨ।

ਬਾਲੀਵੁੱਡ ਡੈਬਿਊ

ਅਵਨੀਤ ਕੌਰ ਜਲਦ ਹੀ ਨਵਾਜ਼ੂਦੀਨ ਦੇ ਨਾਲ ਫਿਲਮ ਸ਼ੇਰੂ ਵੇਡਸ ਟੇਕੂ ’ਚ ਨਜ਼ਰ ਆਵੇਗੀ।

ALL PHOTO CREDIT : INSTAGRAM

ਛੋਟੇ ਪਰਦੇ ਦੇ ਸ਼ੋਅ CID ਦੀ ਇੰਸਪੈਕਟਰ ਮੇਘਾ ਗੁਪਤਾ ਦੀ latest ਤਸਵੀਰ ਨੇ ਮਚਾਇਆ ਤਹਿਲਕਾ