ਉਰਵਸ਼ੀ ਪਰਫੈਕਟ ਫਿਗਰ ਵਾਲੀਆਂ ਅਦਾਕਾਰਾਂ ਵਿਚੋਂ ਇਕ ਹੈ। ਉਹ ਅਕਸਰ ਆਪਣੀਆਂ ਬੋਲਡ ਅਦਾਵਾਂ ਕਰਕੇ ਇੰਟਰਨੈੱਟ ’ਤੇ ਛਾਈ ਰਹਿੰਦੀ ਹੈ।
ਉਰਵਸ਼ੀ ਖੂਬਸੂਰਤੀ ਦੇ ਨਾਲ ਨਾਲ ਇਕ ਬਿਹਤਰੀਨ ਡਾਂਸਰ ਵੀ ਹੈ। ਹਾਲ ਹੀ ਵਿਚ ਉਰਵਸ਼ੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ।
ਇਕ ਵੀਡੀਓ ’ਚ ਉਰਵਸ਼ੀ ਨੇ ਕੈਮਰੇ ਦੇ ਸਾਹਮਣੇ ਕੱਪੜੇ ਉਤਾਰ ਕੇ ਸੁੱਟ ਦਿੱਤੇ। ਇਸ ਵੀਡੀਓ ’ਚ ਉਸ ਦਾ ਜਨੂੰਨ ਸਪਸ਼ਟ ਦੇਖਣ ਨੂੰ ਮਿਲਿਆ।
ਉਰਵਸ਼ੀ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁਡ਼ੀਆਂ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਅਦਾਕਾਰ ਨੂੰ ਜੇ ਸੋਸ਼ਲ ਮੀਡੀਆ ਦਾ ਕੁਈਨ ਕਿਹਾ ਜਾਵੇ ਤਾਂ ਇਹ ਗਲਤ ਨਹੀਂ ਹੋਵੇਗਾ। ਉਹ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ।
ਅਦਾਕਾਰ ਅਕਸਰ ਆਪਣੀਆਂ ਹਾਟ ਤੇ ਬੋਲਡ ਲੁਕਸ ਕਰਕੇ ਇੰਟਰਨੈਟ ’ਤੇ ਛਾਈ ਰਹਿੰਦੀ ਹੈ।
ਫੈਨਜ਼ ਉਸ ਦੀ ਹਰ ਇਕ ਅਦਾ ਦੇ ਦੀਵਾਨੇ ਹਨ। ਉਹ ਸੋਸ਼ਲ ਮੀਡੀਆ ਦਾ ਕਾਫੀ ਚਰਚਿਤ ਹਸਤੀ ਹੈ।
ਉਥੇ ਉਰਵਸ਼ੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਵੈਬਸੀਰੀਜ਼ ਇੰਸਪੈਕਟਰ ਅਵਿਨਾਸ਼ ਵਿਚ ਰਣਦੀਪ ਹੁੱਡਾ ਨਾਲ ਨਜ਼ਰ ਆਏਗੀ।