ਨਿੱਕੀ ਤੰਬੋਲੀ ਇਸ ਸ਼ਿਮਰੀ ਡੀਪਨੈਕ ਗਾਊਨ ’ਚ ਬੇਹੱਦ ਗਲੈਮਰਸ ਨਜ਼ਰ ਆ ਰਹੀ ਹੈ।
ਬਿੱਗ ਬੌਸ ਫੇਮ ਨਿੱਕੀ ਇਸ ਸਟਾਈਲਿਸ਼ ਗਾਊਨ ’ਚ ਕਹਿਰ ਢਹਾ ਰਹੀ ਹੈ। ਇਸ ਦੇ ਨਾਲ ਹੀ ਗਲਾਸੀ ਮੇਕਅਪ ਲੁਕ ਹੋਰ ਵਿਚ ਜ਼ਿਆਦਾ ਸੋਹਣਾ ਲੱਗ ਰਿਹਾ ਹੈ।
ਨਿੱਕੀ ਦੀ ਹਰ ਅਦਾ ਤੇ ਲੁੱਕ ਕਾਫੀ ਜ਼ਿਆਦਾ ਅਟ੍ਰੈਕਟਿਵ ਹੁੰਦੀ ਹੈ। ਉਸ ਦੇ ਫੈਨਜ਼ ਉਸ ਦੀ ਹਰ ਇਕ ਅਦਾ ਤੇ ਲੁੱਕ ਦੇ ਦੀਵਾਨੇ ਹਨ।
ਬਿੱਗ ਬੌਸ 14 ਤੋਂ ਬਾਅਦ ਨਿੱਕੀ ਦੀ ਫੈਨ ਫਾਲੋਇੰਗ ਕਾਫੀ ਵੱਧ ਗਈ ਹੈ। ਸੋਸ਼ਲ ਮੀਡੀਆ ’ਤੇ ਅਦਾਕਾਰਾ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।
ਨਿੱਕੀ ਬਿੱਗ ਬੌਸ 14 ਤੋਂ ਬਾਅਦ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾਡ਼ੀ’ ’ਚ ਵੀ ਨਜ਼ਰ ਆਈ
ਅਦਾਕਾਰਾ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਆਉਂਦੇ ਹੀ ਕੁਝ ਘੰਟਿਆਂ ’ਚ ਹੀ ਵਾਇਰਲ ਹੋ ਜਾਂਦੀਆਂ ਹਨ।
ਅਦਾਕਾਰਾ ਦੇ ਇੰਸਟਾਗ੍ਰਾਮ ਅਕਾਉਂਟ ’ਤੇ ਤੁਹਾਨੂੰ ਉਸ ਦੇ ਇਕ ਤੋਂ ਇਕ ਕਿਲਰ ਪੋਜ਼ ਨਜ਼ਰ ਆਉਣਗੇ।
ਰਿਐਲਿਟੀ ਸ਼ੋਅ ਬਿੱਗ ਬੌਸ ਦੀ ਕੰਟੈਸਟੈਂਟ ਰਹਿ ਚੁੱਕੀ ਨਿੱਕੀ ਤੰਬੋਲੀ ਆਪਣੀਆਂ ਬੋਲਡ ਅਦਾਵਾਂ ਕਰਕੇ ਹਮੇਸ਼ਾ ਇੰਟਰਨੈੱਟ ’ਤੇ ਛਾਈ ਰਹਿੰਦੀ ਹੈ।