ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅਕਸਰ ਆਪਣੇ ਲੁੱਕ ਅਤੇ ਡਰੈੱਸ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿੰਦੀ ਹੈ।
ਅਦਾਕਾਰਾ ਉਰਵਸ਼ੀ ਰੌਤੇਲਾ ਦਾ ਇਸ ਬਲੂ ਲਹਿੰਗੇ 'ਚ ਸ਼ਾਹੀ ਅੰਦਾਜ਼ ਲੱਗ ਰਿਹੈ। ਉਸ ਲੁੱਕ ਤੇ ਫੈਨਜ਼ ਫਿਦਾ ਹੋ ਰਹੇ ਹਨ।
ਉਰਵਸ਼ੀ ਦੀ ਫੈਨ ਫਾਲੋਇੰਗ ਵੀ ਕਾਫੀ ਵੱਧ ਰਹੀ ਹੈ, ਅਦਾਕਾਰਾ ਹਮੇਸ਼ਾ ਹੀ ਆਪਣੇ ਲੁੱਕ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।
ਹਾਲ ਹੀ 'ਚ ਉਰਵਸ਼ੀ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਚੰਡੀਗੜ੍ਹ 'ਚ ਸ਼ੂਟਿੰਗ ਕਰਕੇ ਵਾਪਸ ਪਰਤ ਰਹੀ ਸੀ ਉਰਵਸ਼ੀ, ਏਅਰਪੋਰਟ 'ਤੇ ਸਭ ਦਾ ਧਿਆਨ ਉਰਵਸ਼ੀ ਦੀ ਡਰੈੱਸ 'ਤੇ ਸੀ।
ਵਰਕ ਫਰੰਟ 'ਤੇ, ਉਰਵਸ਼ੀ ਰੌਤੇਲਾ ਅਗਲੀ ਵਾਰ ਦੱਖਣ ਸੁਪਰਸਟਾਰ ਚਿਰੰਜੀਵੀ ਦੇ ਨਾਲ ਐਕਸ਼ਨ ਕਾਮੇਡੀ
ਉਰਵਸ਼ੀ ਅਭਿਨੇਤਾ ਰਾਮ ਪੋਥੀਨੇਨੀ ਦੇ ਨਾਲ ਇੱਕ ਫਿਲਮ ਵਿੱਚ ਵੀ ਨਜ਼ਰ ਆਵੇਗੀ। ਉਰਵਸ਼ੀ ਅਗਲੀ ਫਿਲਮ ''ਇੰਸਪੈਕਟਰ ਅਵਿਨਾਸ਼'' ''ਚ ਰਣਦੀਪ ਹੁੱਡਾ ਦੇ ਨਾਲ ਨਜ਼ਰ ਆਵੇਗੀ।
ਉਹ ਮਿਸ਼ੇਲ ਮੋਰੋਨ ਦੇ ਨਾਲ ਇੱਕ ਹਾਲੀਵੁੱਡ ਫਿਲਮ ਵਿੱਚ ਵੀ ਡੈਬਿਊ ਕਰਨ ਜਾ ਰਹੀ ਹੈ।