ਯੇ ਰਿਸ਼ਤਾ ਕਯਾ ਕਹਿਲਾਤਾ ਹੈ ਫੇਮ ਹੈ shivangi joshi ਬਲੂ ਡ੍ਰੈੱਸ 'ਚ ਲਗ ਰਹੀ ਹੈ ਪਰੀ


By 16, Dec 2022 11:11 AMpunjabijagran.com

ਪਰੀ ਲੁੱਕ

ਅਦਾਕਾਰਾ ਸ਼ਿਵਾਂਗੀ ਜੋਸ਼ੀ ਆਪਣੇ ਨਵੇਂ ਲੁੱਕ 'ਚ ਕਿਸੀ ਪਰੀ ਤੋਂ ਕਟ ਨਹੀਂ ਲੱਗ ਰਹੀ।

ਆਊਟਫਿੱਟ

ਨਵੇਂ ਪੋਸਟ 'ਚ ਸ਼ਿਵਾਂਗੀ ਨੇ ਬਲੂ ਕਲਰ ਦਾ ਹਾਈ ਸਿਲਟ ਗਾਊਨ ਪਾਇਆ ਹੈ ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਆਵਰਆਲ ਲੁੱਕ

ਬਲੂ ਡ੍ਰੈੱਸ ਦੇ ਨਾਲ ਅਦਾਕਾਰਾ ਨੇ ਗੋਲਡਨ ਜੁੱਤੀ ਪਹਿਨੀ ਹੈ। ਸ਼ਿੰਵਾਂਗੀ ਦਾ ਆਵਰਆਲ ਲੁੱਕ ਬੇਹੱਦ ਸੁੰਦਰ ਲੱਗ ਰਿਹੈ।

ਮੇਕਅੱਪ

ਅਦਾਕਾਰਾ ਨੇ ਇਸ ਡ੍ਰੈੱਸ ਨਾਲ ਹੈਵੀ ਮੇਕਅਪ ਕੀਤਾ ਹੈ। ਨਾਲ ਹੀ ਇਸ ਦਾ ਅੱਖਾਂ ਦਾ ਮੇਕਅਪ ਉਸ ਨੂੰ ਹੋਰ ਅਕਾਰਸ਼ਕ ਬਣਾ ਰਿਹੈ।

ਯੇ ਰਿਸ਼ਤਾ ਕਯਾ ਕਹਿਲਾਤਾ ਹੈ

ਸਟਾਰ ਪਲਸ ਦਾ ਸ਼ੋਅ ਯੇ ਰਿਸ਼ਤਾ ਕਯਾ ਕਹਿਲਾਤਾ ਹੈ ਦੀ ਨਾਇਰਾ ਦੇ ਰੂਪ ਨਾਲ ਐਕਟਰਸ ਨੇ ਆਪਣੀ ਪਹਿਚਾਣ ਬਣਾਈ।

ਸ਼ੋਸ਼ਲ ਮੀਡੀਆ

ਸ਼ਿੰਵਾਂਗੀ ਜੋਸ਼ੀ ਸ਼ੋਸ਼ਲ ਮੀਡੀਆ ਤੇ ਕਾਫੀ ਜਿਆਦਾ ਐਕਟਿਵ ਰਹਿੰਦੀ ਹੈ। ਉਨ੍ਹਾਂ ਨੂੰ ਲੱਖਾਂ ਲੋਕ ਫਾਲੋਅ ਕਰਦੇ ਹਨ।

ALL PHOTO CREDIT : INSTAGRAM

ਰਣਦੀਪ ਹੁੱਡਾ ਤੇ ਲਿਨ ਲੈਸ਼ਰਾਮ ਦੇ ਰਿਸੈਪਸ਼ਨ ਦੀਆਂ ਤਸਵੀਰਾਂ ਹੋਈਆਂ ਵਾਇਰਲ