ਟਾਪਲੈੱਸ ਹੋ ਕੇ ਉਰਫੀ ਜਾਵੇਦ ਨੇ ਕੀਤਾ ਨਾਸ਼ਤਾ, ਦੋਖੋ ਤਸਵੀਰਾਂ


By Neha Diwan27, Dec 2022 01:58 PMpunjabijagran.com

ਉਰਫੀ ਜਾਵੇਦ

ਟੀਵੀ ਅਦਾਕਾਰਾ ਉਰਫੀ ਜਾਵੇਦ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਫਿਰ ਤੋਂ ਤਬਾਹੀ ਮਚਾ ਰਿਹਾ ਹੈ। ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਉਰਫੀ ਨੇ ਇਸ ਵੀਡੀਓ ਵਿੱਚ ਕੀ ਕੀਤਾ ਹੈ।

ਲੁੱਕ

ਆਪਣੇ ਲੁੱਕ ਨੂੰ ਲੈ ਕੇ ਇਕ ਵਾਰ ਫਿਰ ਨਵਾਂ ਪ੍ਰਯੋਗ ਕੀਤਾ ਹੈ, ਜਿਸ ਨੂੰ ਦੇਖ ਕੇ ਲੋਕਾਂ ਨੂੰ ਇਕ ਵਾਰ ਫਿਰ ਹੈਰਾਨੀ ਹੁੰਦੀ ਨਜ਼ਰ ਆ ਰਹੀ ਹੈ। ਇਸ ਵਾਰ ਉਰਫੀ ਨੇ ਬਿਨਾਂ ਕੱਪੜੇ ਪਾਏ ਕੈਮਰੇ ਦੇ ਸਾਹਮਣੇ ਨਾਸ਼ਤਾ ਕੀਤਾ।

ਇੰਸਟਾਗ੍ਰਾਮ

ਉਰਫੀ ਜਾਵੇਦ ਨੇ ਇੰਸਟਾਗ੍ਰਾਮ 'ਤੇ ਆਪਣੇ ਨਵੇਂ ਲੁੱਕ ਦਾ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ 'ਚ ਉਰਫੀ ਦੀ ਦਲੇਰੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

ਟਾਪਲੈੱਸ ਹੋ ਕੇ ਬਣਾਇਆ ਵੀਡੀਓ

ਉਰਫੀ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਸਨੇ ਆਪਣੇ ਸਰੀਰ ਦੇ ਉੱਪਰਲੇ ਹਿੱਸੇ 'ਤੇ ਕੋਈ ਕੱਪੜੇ ਨਹੀਂ ਪਾਏ ਹੋਏ ਹਨ। ਹੇਠਾਂ ਕਾਲੀ ਸਕਰਟ ਪਾਈ ਹੋਈ ਹੈ।

ਖਾਣੇ ਖਾਂਦੇ ਹੋਏ ਸ਼ੇਅਰ ਕੀਤੀ ਵੀਡੀਓ

ਉਸਨੇ ਇੱਕ ਹੱਥ ਵਿੱਚ ਪਲੇਟ ਅਤੇ ਦੂਜੇ ਵਿੱਚ ਜੂਸ ਦਾ ਗਲਾਸ ਫੜਿਆ ਹੋਇਆ ਹੈ।

ਹੌਟ ਆਵਤਾਰ

ਉਸ ਨੇ ਆਪਣੇ ਗਲੇ 'ਚ ਬਹੁਤ ਹੀ ਖੂਬਸੂਰਤ ਨੇਕਪੀਸ ਪਾਇਆ ਹੋਇਆ ਹੈ ਉਸ ਨੇ ਸੁੰਦਰ ਦਿੱਖਣ ਲਈ ਆਪਣੇ ਵਾਲ ਖੋਲ੍ਹੇ ਹਨ। ਇਸ ਦੇ ਨਾਲ ਹੀ ਹਲਕਾ ਮੇਕਅੱਪ 'ਚ ਹੋ ਹੌਟ ਦਿੱਖ ਰਹੀ ਹੈ।

ALL PHOTO CREDIT : INSTAGRAM

ਵਿਆਹ ਦੇ 3 ਸਾਲ ਬਾਅਦ ਪਿਤਾ ਬਣਨਗੇ ਵਰੁਣ ਧਵਨ, ਸ਼ੇਅਰ ਕੀਤੀ ਫੋਟੋ