ਉਰਫੀ ਜਾਵੇਦ ਦੇ ਅਵਰੰਗੀ ਫੋਟੋਸ਼ੂੁਟ ਨੇ ਫਿਰ ਮਚਾਇਆ ਤਹਿਲਕਾ
By Tejinder Thind
2023-01-08, 11:27 IST
punjabijagran.com
ਅਵਰੰਗੀ ਫੋਟੋਸ਼ੂਟ
ਆਪਣੇ ਅਵਰੰਗੀ ਡ੍ਰੈਸਿੰਗ ਸੈਂਸ ਨੂੰ ਲੈ ਕੇ ਸੁਰਖੀਆਂ ਵਿਚ ਛਾਈ ਰਹਿਣ ਵਾਲੀ ਉਰਫੀ ਜਾਵੇਦ ਦੇ ਤਾਜ਼ਾ ਫੋਟੋ ਸ਼ੂਟ ਨੇ ਫਿਰ ਤਹਿਲਕਾ ਮਚਾ ਦਿੱਤਾ ਹੈ।
ਖੂਬ ਹੋਈ ਵਾਇਰਲ
ਉਰਫੀ ਦਾ ਇਹ ਬਿਕਨੀ ਨਾਲ ਅਸ਼ਲੀਲ ਪੋਜ਼ ਜੰਮ ਕੇ ਵਾਇਰਲ ਹੋ ਰਿਹਾ ਹੈ।
ਚਰਚਾਵਾਂ ’ਚ ਛਾਈ
ਉਰਫੀ ਅਕਸਰ ਆਪਣੇ ਡਿਫਰੈਂਟ ਡ੍ਰੈਸਿੰਗ ਸਟਾਈਲ ਨੂੰ ਲੈ ਕੇ ਚਰਚਾਵਾਂ ’ਚ ਛਾਈ ਰਹਿੰਦੀ ਹੈ।
ਛੱਲੇ ਵਾਲੀ ਡਰੈਸ
ਹਾਲ ਵਿਚ ਡੀਵਾ ਨੇ ਆਪਣੇ ਇਹ ਛੱਲਿਆਂ ਵਾਲੀ ਡਰੈਸ ਲੁਕ ਸ਼ੇਅਰ ਕੀਤਾ ਸੀ।
ਨੇਲਸ ਡਰੈਸ
ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਆਪਣੀ ਇਹ ਨੇਲਸ ਡਰੈਸ ਵੀ ਰਿਸੈਂਟ ’ਚ ਸ਼ੇਅਰ ਕੀਤੀ ਸੀ।
ਵਾਇਰਲ
ਉਰਫੀ ਦਾ ਇਹ ਸੈਮੀ ਨਿਊਡ ਫੋਟੋ ਸ਼ੂਟ ਵੀ ਜੰਮ ਕੇ ਇੰਟਰਨੈਟ ’ਤੇ ਵਾਇਰਲ ਹੋਇਆ ਸੀ।
All Pics Credit : INSTAGRAM/Urfi Javed
ਐਕਟਿੰਗ ਨੂੰ ਕਰੀਅਰ ਨਹੀਂ ਬਣਾਉਣਾ ਚਾਹੁੰਦੀ ਸੀ Anushka Sharma
Read More