ਘਰ ਬੈਠੇ ਆਯੁਰਵੈਦਿਕ ਤਰੀਕੇ ਨਾਲ ਕਰੋ ਸ਼ੂਗਰ ਦਾ ਇਲਾਜ


By Ramandeep Kaur29, Oct 2022 12:22 PMpunjabijagran.com

ਸ਼ੂਗਰ

ਆਯੁਰਵੈਦ ਮੁਤਾਬਕ ਸ਼ੂਗਰ ਇਕ ਗੰਭੀਰ ਬਿਮਾਰੀ ਹੈ। ਇਸ ਬਿਮਾਰੀ ਦੇ ਬਹੁਤ ਸਾਰੇ ਕਾਰਨ ਹਨ। ਸ਼ੂਗਰ ਹੋਣ 'ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਲੱਗਣ ਦਾ ਖ਼ਤਰਾ ਰਹਿੰਦਾ ਹੈ।

ਸੈਰ

ਸ਼ੂਗਰ ਦੇ ਮਰੀਜ਼ਾਂ ਲਈ ਰੋਜ਼ਾਨਾ ਸਵੇਰੇ ਸੈਰ ਤੇ ਕਸਰਤ ਕਰਨਾ ਬੇਹੱਦ ਲਾਭਕਾਰੀ ਹੈ।

ਮਿੱਠੇ ਤੋਂ ਪਰਹੇਜ਼

ਕਰੇਲਾ, ਜਾਮਣ, ਮੇਥੀ ਦਾਣਾ ਆਦਿ ਦੇ ਸੇਵਨ ਨਾਲ ਸ਼ੂਗਰ ਤੋਂ ਬਚਿਆ ਜਾ ਸਕਦਾ ਹੈ। ਇਸਦੇ ਨਾਲ ਹੀ ਭੋਜਨ 'ਚ ਘੱਟ ਮਿੱਠਾ ਲੈਣਾ ਚਾਹੀਦਾ ਹੈ।

ਯੋਗ

ਯੋਗ ਆਸਨ ਕਰਨ ਨਾਲ ਮਾਨਸਿਕ ਇਕਾਗਰਤਾ ਬਣੀ ਰਹਿੰਦੀ ਹੈ।

ਤਰਲ ਪਦਾਰਥ

ਸ਼ੂਗਰ ਵਾਲੇ ਵਿਆਕਤੀ ਨੂੰ ਸ਼ਰਾਬ, ਦੁੱਧ, ਘਿਓ, ਆਟਾ, ਦਹੀਂ ਆਦਿ ਦੀ ਵਰਤੋਂ ਘੱਟ ਕਰ ਦੇਣੀ ਚਾਹੀਦਾ ਹੈ।

ਨੀਂਦ

ਸ਼ੂਗਰ ਦੇ ਮਰੀਜ਼ ਨੂੰ ਜ਼ਰੂਰਤ ਤੋਂ ਜ਼ਿਆਦਾ ਸੌਣਾ ਨਹੀਂ ਚਾਹੀਦਾ।

ਫਾਸਟ ਫੂਡ ਤੋਂ ਪਰਹੇਜ਼

ਘਰ ਦਾ ਹੈਲਦੀ ਖਾਣਾ ਦੇ ਨਾਲ-ਨਾਲ ਫਾਸਟ ਫੂਡ ਖਾਣ ਤੋਂ ਪਰਹੇਜ਼ ਕਰਨਾ ਵੀ ਫਾਇਦੇਮੰਦ ਹੈ।

World Stroke Day 2022: ਜਾਣੋ ਸ਼ੁਰੂਆਤੀ ਬ੍ਰੇਨ ਸਟ੍ਰੋਕ ਦੇ ਲੱਛਣ ਤੇ ਪਛਾਣ