ਸ਼ਹਿਨਾਜ਼ ਗਿੱਲ ਦਾ ਹਰ ਅੰਦਾਜ਼ ਬਹੁਤ ਕਲਾਸੀ ਹੁੰਦਾ ਹੈ। ਉਨ੍ਹਾਂ ਦਾ ਇਹ ਲੁੱਕ ਵੀ ਸਾਰਿਆਂ ਨੂੰ ਪਸੰਦ ਆ ਰਿਹਾ ਹੈ।
ਅਦਾਕਾਰਾ ਨੇ ਲੇਟੇਸਟ ਪੋਸਟ 'ਚ ਕਾਲੇ ਰੰਗ ਦਾ ਫਾਰਮਲ ਲੁੱਕ ਕੈਰੀ ਕੀਤਾ ਹੈ। ਇਸ ਲੁੱਕ 'ਚ ਸ਼ਹਿਨਾਜ਼ ਬਹੁਤ ਪਿਆਰੀ ਲੱਗ ਰਹੀ ਹੈ।
ਸ਼ਹਿਨਾਜ਼ ਨੇ ਕਾਲੇ ਰੰਗ ਦੇ ਨੈੱਟ ਟੌਪ ਨਾਲ ਗ੍ਰੇ ਫਾਰਮਲ ਸੂਟ ਪਾਇਆ ਹੈ। ਨਾਲ ਹੀ ਬੈਲੀ ਨਾਲ ਪੂਰੇ ਲੁੱਕ ਨੂੰ ਕੰਪਲੀਟ ਕੀਤਾ।
ਓਵਰਆਲ ਲੁੱਕ ਦੀ ਗੱਲ ਕਰੀਏ ਤਾਂ, ਅਦਾਕਾਰਾ ਨੇ ਪੋਨੀ ਦੇ ਨਾਲ ਕੰਨਾਂ 'ਚ ਈਅਰਿੰਗ ਪਾਏ ਹਨ।
ਸ਼ਹਿਨਾਜ਼ ਦਾ ਸਮੋਕੀ ਮੇਕਅੱਪ ਤੇ ਸਮੋਕੀ ਆਈਜ਼ ਉਸਦੇ ਲੁੱਕ ਨੂੰ ਹੋਰ ਅਟ੍ਰੈਕਟਿਵ ਬਣਾ ਰਿਹਾ ਹੈ।
ਜੇ ਤੁਸੀਂ ਵੀ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਹੋ, ਤਾਂ ਉਸ ਦਾ ਫਾਰਮਲ ਲੁੱਕ ਵੀ ਜ਼ਰੂਰ ਟ੍ਰਾਈ ਕਰੋ।