ਇਹ ਲੱਛਣ ਦੱਸਦੇ ਹਨ ਲੱਗੀ ਹੈ ਤੁਹਾਨੂੰ ਬੁਰੀ ਨਜ਼ਰ
By Tejinder Thind
2023-03-25, 13:27 IST
punjabijagran.com
ਜੋਤਿਸ਼ ਸ਼ਾਸਤਰ
ਜੋਤਿਸ਼ ਸ਼ਾਸਤਰ ਮੁਤਾਬਕ ਜੇ ਕਿਸੇ ਨੂੰ ਨਜ਼ਰ ਲੱਗ ਜਾਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਜੀਵਨ ਵਿਚ ਨਾਕਾਰਤਮਕ ਊਰਜਾ ਆਉਣੀ ਸ਼ੁਰੂ ਹੋ ਜਾਂਦੀ ਹੈ।
ਬੁਰੀ ਨਜ਼ਰ
ਨਜ਼ਰ ਲੱਗਣ ਨਾਲ ਬਣਦੇ ਕੰਮ ਵਿਗੜਨ ਲਗਦੇ ਹਨ। ਨਜ਼ਰ ਦਾ ਅਸਰ ਸਿਰਫ਼ ਬੱਚਿਆਂ ’ਤੇ ਹੀ ਨਹੀਂ ਬਲਕਿ ਬਿਜਨੈਸ, ਨੌਕਰੀ, ਕਰੀਅਰ ਅਤੇ ਸਿਹਤ ’ਤੇ ਵੀ ਪੈਂਦਾ ਹੈ।
ਬੁਰੀ ਨਜ਼ਰ ਦੇ ਲੱਛਣ
ਆਓ ਜਾਣਦੇ ਹਾਂ ਉਨ੍ਹਾਂ ਲੱਛਣਾਂ ਬਾਰੇ ਜਿਨ੍ਹਾਂ ਤੋਂ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਮਾੜੀ ਨਜ਼ਰ ਲੱਗ ਗਈ ਹੈ।
ਬਿਮਾਰੀ
ਜੇ ਕਿਸੇ ਵਿਅਕਤੀ ਨੂੰ ਨਜ਼ਰ ਲੱਗ ਜਾਂਦੀ ਹੈ ਤਾਂ ਉਹ ਹਮੇਸ਼ਾ ਬਿਮਾਰੀ ਤੋਂ ਪਰੇਸ਼ਾਨ ਰਹਿੰਦਾ ਹੈ।
ਥਕਾਨ
ਨਜ਼ਰ ਲੱਗ ਜਾਣ ਨਾਲ ਵਿਅਕਤੀ ਹਮੇਸ਼ਾ ਥੱਕਿਆ ਹੋਇਆ ਮਹਿਸੂਸ ਕਰਦਾ ਹੈ ਅਤੇ ਹਰ ਖੇਤਰ ਵਿਚ ਨਿਰਾਸ਼ਾ ਹੀ ਮਿਲਦੀ ਹੈ।
ਬਿਜ਼ਨੈਸ ’ਚ ਨੁਕਸਾਨ
ਜੇ ਕਿਸੇ ਦੇ ਬਿਜ਼ਨੈਸ ਨੂੰ ਨਜ਼ਰ ਲੱਗ ਜਾਂਦੀ ਹੈ ਤਾਂ ਲੱਖ ਕੋਸ਼ਿਸ਼ ਕਰ ਲਓ ਪਰ ਨੁਕਸਾਨ ਹੀ ਹੁੰਦਾ ਹੈ।
ਨੀਂਦ ਅਤੇ ਥਕਾਨ
ਜੇ ਕਿਸੇ ਵਿਅਕਤੀ ਨੂੰ ਨਜ਼ਰ ਲੱਗੀ ਰਹਿੰਦੀ ਹੈ ਤਾਂ ਉਸ ਨੂੰ ਹਮੇਸ਼ਾਂ ਨੀਂਦ ਆਉਂਦੀ ਹੈ ਅਤੇ ਥਕਾਨ ਮਹਿਸੂਸ ਹੁੰਦੀ ਹੈ।
ਇਸ ਲਈ ਨਰਾਤਿਆਂ 'ਚ ਵਰਤ ਰੱਖਣੈ ਹੁੰਦੇ ਹਨ ਫਾਇਦੇਮੰਦ, ਜਾਣੋ ਇਸ ਦਾ ਵਿਗਿਆਨਕ ਮਹੱਤਵ
Read More