ਇਹ ਸਿਤਾਰੇ ਨਜ਼ਰ ਆਏ ਸਨ ਕ੍ਰਿਕਟਰਾਂ ਦੀ ਬਾਇਓਪਿਕ 'ਚ
By Neha Diwan
2023-03-22, 13:01 IST
punjabijagran.com
ਸ਼ਾਹਿਦ ਕਪੂਰ
ਸ਼ਾਹਿਦ ਕਪੂਰ ਨੇ 'ਜਰਸੀ' 'ਚ ਰਣਜੀ ਕ੍ਰਿਕਟਰ 'ਅਰਜੁਨ ਤਲਵਾਰ' ਦਾ ਕਿਰਦਾਰ ਨਿਭਾਇਆ ਸੀ।
ਇਮਰਾਨ ਹਾਸ਼ਮੀ
ਇਮਰਾਨ ਹਾਸ਼ਮੀ ਨੇ 'ਅਜ਼ਹਰ' 'ਚ ਮੁਹੰਮਦ ਅਜ਼ਹਰੂਦੀਨ ਦਾ ਕਿਰਦਾਰ ਨਿਭਾਇਆ ਸੀ।
ਸੁਸ਼ਾਂਤ ਸਿੰਘ ਰਾਜਪੂਤ
ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਫਿਲਮ ਐਮਐਸ ਧੋਨੀ ਵਿੱਚ ਮਹਿੰਦਰ ਸਿੰਘ ਧੋਨੀ ਦਾ ਕਿਰਦਾਰ ਨਿਭਾਇਆ ਸੀ। ਐਮਐਸ ਧੋਨੀ ਦੀ ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈ।
ਰਣਵੀਰ ਸਿੰਘ
ਰਣਵੀਰ ਸਿੰਘ ਨੇ ਫਿਲਮ 83 ਵਿੱਚ ਮਹਾਨ ਕ੍ਰਿਕਟਰ ਕਪਿਲ ਦੇਵ ਦੀ ਭੂਮਿਕਾ ਨਿਭਾਈ ਸੀ।
ਸ਼੍ਰੇਅਸ ਤਲਪੜੇ
ਫਿਲਮ 'ਕੌਣ ਪ੍ਰਵੀਨ ਤੰਬੇ?' ਸ਼੍ਰੇਅਸ ਤਲਪੜੇ ਮੁੱਖ ਭੂਮਿਕਾ ਵਿੱਚ ਸਨ।
ਕਰੋੜਾਂ ’ਚ ਖੇਡਦੀ ਹੈ ਚੀਨ ਦੀ ਇਹ ਫੇਮਸ ਅਦਾਕਾਰਾ
Read More