ਪਿੰਕ ਕਲਰ ਦੇ ਲਹਿੰਗੇ ’ਚ ਭਾਰਤੀ ਸਿੰਘ ਬਹੁਤ ਸੁੰਦਰ ਲੱਗ ਰਹੀ ਹੈ। ਪਲੱਸ ਸਾਈਜ਼ ਲੋਕ ਭਾਰਤੀ ਦੇ ਇਸ ਲੁਕਸ ਨੂੰ ਟਰਾਈ ਕਰ ਸਕਦੇ ਹਨ।
ਜੇ ਤੁਸੀਂ ਵੀ ਪਲੱਸ ਸਾਈਜ਼ ਹਨ ਅਤੇ ਕੱਪੜਿਆਂ ਪਸੰਦ ਕਰਨਾ ਮੁਸ਼ਕਲ ਲਗਦਾ ਹੈ ਤਾਂ ਲਾਫਟਰ ਕੁਈਨ ਭਾਰਤੀ ਸਿੰਘ ਦੇ ਇਹ ਆਊਟਫਿਟਸ ਤੋਂ ਇੰਸਪੀਰੇਸ਼ਨ ਲਓ।
ਵ੍ਹਾਈਟ ਡਰੈਸ ਦੇ ਨਾਲ ਭਾਰਤੀ ਨੇ ਪੀਲੇ ਰੰਗ ਦੀ ਜੈਕਟ ਪਹਿਨੀ ਹੋਈ ਹੈ। ਉਸ ਦਾ ਫੈਸ਼ਨ ਸੈਂਸ ਕਮਾਲ ਦਾ ਹੈ।
ਪਾਰਟੀ ਦੇ ਸ਼ੌਕੀਨ ਲੋਕਾਂ ਲਈ ਭਾਰਤੀ ਸਿੰਘ ਦਾ ਇਹ ਲੁਕ ਬਿਲਕੁਲ ਪਰਫੈਕਟ ਹੈ।
ਵਿੰਟਰ ਲੁਕ ਵਿਚ ਵੀ ਸਟਾਈਲਿਸ਼ ਦਿਖਣ ਲਈ ਤੁਸੀਂ ਭਾਰਤੀ ਦੇ ਇਸ ਆਊਟਫਿਟ ਤੋਂ ਇੰਸਪੀਰੇਸ਼ਨ ਲੈ ਸਕਦੇ ਹੋ।
ਪਿੰਕ ਕਲਰ ਦੇ ਲਾਂਗ ਗਾਊਨ ਵਿਚ ਭਾਰਤੀ ਸਿੰਘ ਬੇਬੀ ਡੌਲ ਲੱਗ ਰਹੀ ਹੈ। ਉਸ ਦੇ ਸਾਰੇ ਆਊਟਫਿਟ ਕਮਾਲ ਦੇ ਹਨ।