ਵਿਰਾਟ ਕੋਹਲੀ ਕ੍ਰਿਕਟ ਦੇ ਬਿਹਤਰੀਨ ਖਿਡਾਰੀ ਹਨ ਤਾਂ ਉਹ ਅਨੁਸ਼ਕਾ ਸ਼ਰਮਾ ਫਿਲਮੀ ਦੁਨੀਆ ਦੀ ਸ਼ਾਨਦਾਰ ਅਦਾਕਾਰ। ਦੋਵਾਂ ਨੇ ਸਾਲ 2018 ਵਿਚ ਵਿਆਹ ਕਰ ਲਿਆ ਸੀ।
ਬਾਲੀਵੁੱਡ ਅਦਾਕਾਰਾ ਗੀਤਾ ਬਸਰਾ ਅਤੇ ਹਰਭਜਨ ਸਿੰਘ ਨੇ ਸਾਲ 2015 ਵਿਚ ਇਕ ਦੂਜੇ ਦੇ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ।
ਚੱਕ ਦੇ ਇੰਡੀਆ ਫਿਲਮ ਤੋਂ ਮਸ਼ਹੂਰ ਹੋਣ ਵਾਲੀ ਸਾਗਰਿਕਾ ਘਾਟਗੇ ਨੇ ਸਾਲ 2017 ਵਿਚ ਗੇਂਦਬਾਜ਼ ਜ਼ਹੀਰ ਖਾਨ ਨਾਲ ਵਿਆਹ ਕਰ ਲਿਆ।
ਹਾਰਦਿਕ ਪਾਂਡਿਯਾ ਤੇ ਨਤਾਸ਼ਾ ਸਟੇਨਕੋਵਿਕ ਸਾਲ 20219 ਵਿਚ ਇਕ ਦੂਜੇ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ।
ਹੇਜ਼ਲ ਕੀਚ ਤੇ ਯੁਵਰਾਜ ਸਿੰਘ ਨੇ ਸ਼ਾਹੀ ਅੰਦਾਜ਼ ਵਿਚ ਸਾਲ 2016 ਵਿਚ ਵਿਆਹ ਕਰ ਲਿਆ ਸੀ।
ਜੇ ਇਤਿਹਾਸ ਨੂੰ ਫਰੋਲੀਏ ਤਾਂ ਕ੍ਰਿਕਟਰ ਮਨਸੂਰ ਅਲੀ ਖਾਨ ਪਟੌਦੀ ਨੇ ਹਿੰਦੂ ਬੰਗਾਲੀ ਅਦਾਕਾਰਾ ਸ਼ਰਮੀਲਾ ਟੈਗੋਰ ਨਾਲ ਵਿਆਹ ਕਰਵਾਇਆ ਸੀ।
ਦਿਨੇਸ਼ ਕਾਰਥਿਕ ਨੇ 2015 ਵਿਚ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈ ਕੇ ਕ੍ਰਿਸ਼ਚੀਅਨ ਦੀਪਿਕਾ ਪੱਲੀਕਲ ਨਾਲ ਵਿਆਹ ਕਰਵਾਇਆ ਸੀ।
ਮਸ਼ਹੂਰ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਨੇ ਬਾਲੀਵੁੱਡ ਦੀ ਅਦਾਕਾਰਾ ਸੰਗੀਤਾ ਬਿਜਲਾਨੀ ਨਾਲ ਵਿਆਹ ਕਰਵਾ ਲਿਆ ਸੀ।