ਅਵਨੀਤ ਕੌਰ ’ਚ ਪੰਜਾਬੀ ਸੂਟ ਪਹਿਨ ਕੇ ਚੜਿਆ ‘ਇਸ਼ਕ ਦਾ ਰੰਗ’


By Tejinder Thind21, Jan 2023 03:03 PMpunjabijagran.com

ਪੰਜਾਬੀ ਸੂਟ

ਅਵਨੀਤ ਕੌਰ ਨੇ ਹਾਲ ਹੀ ਵਿਚ ਇੰਸਟਾਗ੍ਰਾਮ ’ਤੇ ਪੰਜਾਬੀ ਸੂਟ ’ਚ ਆਪਣਾ ਬਿਊਟੀਫੁਲ ਲੁਕ ਸ਼ੇਅਰ ਕੀਤਾ ਹੈ।

ਪ੍ਰਿਟੀ ਲੁਕ

ਡੀਵਾ ਇਸ ਬਲੂ ਕਲਰ ਦੇ ਪਟਿਆਲਾ ਸੂਟ ’ਚ ਪ੍ਰਿਟੀ ਲਗ ਰਹੀ ਹੈ।

ਕਾਤਿਲਾਨਾ ਅਦਾਵਾਂ

ਇਸ ਇੰਡੀਅਨ ਆਊਟਫਿਟ ’ਚ ਅਦਾਕਾਰਾ ਦੀਆਂ ਕਾਤਲ ਅਦਾਵਾਂ ਦੇਖ ਕੇ ਫੈਨਜ਼ ਦੀਵਾਨੇ ਹੋ ਗਏ ਹਨ।

ਫੈਨਜ਼ ਰਿਐਕਸ਼ਨ

ਫੈਨਜ਼ ਅਵਨੀਤ ਦੀਆਂ ਇਨ੍ਹਾਂ ਫੋਟੋਆਂ ’ਤੇ ਕੁਮੈਂਟ ਸੈਕਸ਼ਨ ’ਚ ਬਿਊਟੀਫੁਲ, ਪ੍ਰਿਟੀ, ਫੈਬੁਲਸ ਲਿਖ ਰਹੇ ਹਨ।

ਸ਼ਾਨਦਾਰ ਕੈਪਸ਼ਨ

ਅਦਾਕਾਰਾ ਨੇ ਆਪਣੀਆਂ ਇਨ੍ਹਾਂ ਫੋਟੋਆਂ ਦੇ ਨਾਲ ਇਕ ਪਿਆਰਾ ਕੈਪਸ਼ਨ ਦਿੱਤਾ ਹੈ, ਜਿਸ ਵਿਚ ਲਿਖਿਆ ਹੈ-‘ਰੰਗ ਲਗਾਇਆ ਇਸ਼ਕ ਦਾ’।

ਨੋ ਫਿਲਟਰ ਲੁਕ

ਡੀਵਾ ਦਾ ਇਹ ਨੋ ਫਿਲਟਰ ਲੁਕ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋ ਰਿਹਾ ਹੈ।

All Pics Credit : INSTAGRAM/Avneet Kaur

ਨੌਰਾ ਫਤੇਹੀ ਪਿੰਕ ਸੂਟ ’ਚ ਲੱਗੀ ਬੇਹੱਦ ਖੂਬਸੂਰਤ, ਫੈਨਜ਼ ਹੋਏ ਫਿਦਾ