ਬਾਲੀਵੁੱਡ ਅਦਾਕਾਰਾ ਸਨੀ ਲਿਓਨ ਦਾ ਲੈਟੇਸਟ ਲੁੱਕ ਇੰਟਰਨੈੱਟ ਤੇ ਵਾਇਰਲ ਹੋ ਰਿਹੈ।
ਸਨੀ ਨੇ ਗਾਰਜੀਅਸ ਆਊਟਫਿੱਟ ਨਾਲ ਕਾਲਾ ਚਸ਼ਮਾ ਕੈਰੀ ਕੀਤਾ ਹੋਇਆ ਹੈ। ਜਿਸ ਨਾਲ ਉਹ ਬਹੁਤ ਸਟਾਈਲਿਸ਼ ਲੱਗ ਰਹੀ ਹੈ।
ਸਨੀ ਲਿਓਨ ਨੇ ਪੈਂਟ ਦੀ ਜੇਬ 'ਚ ਹੱਥ ਪਾਏ ਹੋਏ ਹਨ ਜਿਸ ਕਾਰਨ ਉਹ ਪੋਜ਼ ਦਿੰਦੀ ਕਾਫੀ ਸਿਜਲਿੰਗ ਲੱਗ ਰਹੀ ਹੈ।
ਅਦਾਕਾਰਾ ਦੀ ਮਿਲਿਅਨ ਡਾਲਰ ਸਮਾਇਲ 'ਤੇ ਫੈਨਜ਼ ਅਕਸਰ ਦਿਲ ਹਾਰ ਬੈਠਦੇ ਹਨ।
ਸਨੀ ਇਸ ਤਸਵੀਰ 'ਚ ਕਾਫੀ ਫਨੀ ਨਜ਼ਰ ਅਆ ਰਹੀ ਹੈ। ਅਦਾਕਾਰ ਦਾ ਇਹ ਅੰਦਾਜ਼ ਕਾਫੀ ਪਸੰਦ ਕੀਤਾ ਜਾ ਰਿਹੈ
ਸਨੀ ਸ਼ੋਸ਼ਲ ਮੀਡੀਆ ਤੇ ਆਪਣੇ ਹੌਟ ਲੁੱਕਸ ਕਾਰਨ ਹਮੇਸ਼ਾ ਸੁਰਖੀਆਂ ਰਹਿੰਦੀ ਹੈ.