ਬਾਲੀਵੁੱਡ ਦੇ ਇਨ੍ਹਾਂ ਕਪਲਜ਼ ਨੇ ਕੀਤੀ Destination Wedding


By Neha Diwan12, Jan 2023 12:43 PMpunjabijagran.com

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ - ਟਸਕੇਨੀ, ਇਟਲੀ

ਇਸ਼ ਕਪਲ ਨੇ ਇਟਲੀ ਦੇ ਟਸਕਨੀ ਦੇ ਬੋਰਗੋ ਫਿਨੋਚੀਟੋ ਵਿਖੇ 11 ਦਿਸੰਬਰ 2017 ਨੂੰ ਹੋਇਆ ਸੀ। ਟਸਕਨੀ ਮੱਧ ਇਟਲੀ ਵਿੱਚ ਸਥਿਤ ਇੱਕ ਸ਼ਾਨਦਾਰ ਖੇਤਰ ਹੈ।

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ - ਲੇਕ ਕੋਮੋ, ਇਟਲੀ

ਬਾਲੀਵੁੱਡ ਦੇ ਮਸ਼ਹੂਰ ਰਣਵੀਰ ਅਤੇ ਦੀਪਿਕਾ ਪਾਦੂਕੋਣ ਦੋਵੇਂ ਇਸ ਮਨਮੋਹਕ ਮਾਹੌਲ 'ਤੇ ਵਿਆਹ ਦੇ ਬੰਧਨ ਵਿੱਚ ਬੱਝ ਗਏ। ਹਾਲਾਂਕਿ, ਇਟਲੀ ਬਾਲੀਵੁੱਡ ਜੋੜਿਆਂ ਵਿੱਚ ਇੱਕ ਮਸ਼ਹੂਰ ਡੈਸਟੀਨੇਸ਼ਨ ਵੈਡਿੰਗ ਕੀਤੀ ਹੈ।

ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ - ਉਮੈਦ ਭਵਨ ਪੈਲੇਸ, ਜੋਧਪੁਰ

ਪ੍ਰਿਯੰਕਾ ਚੋਪੜਾ ਤੇ ਹਾਲੀਵੁੱਡ ਦੇ ਨਿਕ ਜੋਨਸ ਨੇ ਹਾਲ ਹੀ ਵਿੱਚ ਜੋਧਪੁਰ ਦੇ ਇਸ ਸ਼ਾਨਦਾਰ ਆਕਰਸ਼ਣ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਹਨ।

ਸੋਨਮ ਕਪੂਰ ਅਤੇ ਆਨੰਦ ਆਹੂਜਾ - ਮੁੰਬਈ

ਸੋਨਮ ਅਤੇ ਆਨੰਦ ਇਕੱਲੇ ਅਜਿਹੇ ਜੋੜੇ ਨਹੀਂ ਹਨ ਜਿਨ੍ਹਾਂ ਨੇ ਭਾਰਤ ਦੇ ਇਸ ਮਹਾਨਗਰ ਵਿੱਚ ਆਪਣੇ ਵਿਆਹ ਦੇ ਜਸ਼ਨ ਦਾ ਆਯੋਜਨ ਕੀਤਾ ਹੈ।

ਪੱਤਰਲੇਖਾ ਤੇ ਰਾਜਕੁਮਾਰ

ਐਕਟਰ ਰਾਜਕੁਮਾਰ ਰਾਵ ਨੇ ਪੱਤਰਲੇਖਾ ਨਾਲ 15 ਨਵੰਬਰ 2021 ਨੂੰ ਚੰਡੀਗੜ੍ਹ 'ਚ ਧੂਮ ਧਮ ਨਾਲ ਵਿਆਹ ਕੀਤਾ।

ਵਰੁਣ ਧਵਨ-ਨਤਾਸ਼ਾ ਦਲਾਲ

ਵਰੁਣ ਅਤੇ ਨਤਾਸ਼ਾ ਨੇ ਅਲੀਬਾਗ ਵਿੱਚ ਦ ਮੈਨਸ਼ਨ ਹਾਊਸ 'ਚ ਵਿਆਹ ਕੀਤਾ। ਕੋਵਿਡ-19 ਦੌਰਾਨ ਆਯੋਜਿਤ ਕੀਤੇ ਗਏ ਇਸ ਸਮਾਰੋਹ ਵਿੱਚ ਜੋੜੇ ਦੇ ਪਰਿਵਾਰ, ਦੋਸਤਾਂ ਅਤੇ ਉਦਯੋਗ ਦੇ ਨਜ਼ਦੀਕੀ ਲੋਕਾਂ ਨੇ ਹਾਜ਼ਰੀ ਭਰੀ।

ਆਲੀਆ ਭੱਟ-ਰਣਬੀਰ ਕਪੂਰ

ਦੋਵਾਂ ਦੇ ਜਨਵਰੀ 2022 ਵਿੱਚ ਮੁੰਬਈ ਜਾਂ ਰਾਜਸਥਾਨ ਵਿੱਚ ਇੱਕ ਛੋਟੇ ਜਿਹੇ ਸਮਾਰੋਹ ਵਿੱਚ ਵਿਆਹ ਕਰਨ ਦੀ ਖਬਰ ਹੈ।

ਵਿੱਕੀ ਕੌਸ਼ਲ-ਕੈਟਰੀਨਾ ਕੈਫ

9 ਦਿਸੰਬਰ 2021 ਨੂੰ ਕੈਟਰੀਨਾ ਤੇ ਵਿਕੀ ਕੌਸ਼ਲ ਨੇ ਸਵਾਈ ਮਾਧੋਪੁਰ ਰਾਜਸਥਾਨ 'ਚ ਵਿਆਹ ਕੀਤਾ

ALL PHOTO CREDIT : INSTAGRAM

ਧੀ ਵਾਮਿਕਾ ਦੇ ਦੂਜੇ ਜਨਮਦਿਨ 'ਤੇ ਅਨੁਸ਼ਕਾ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰ