ਸਨੀ ਲਿਓਨੀ ਦੇ ਸਟਾਇਲਿਸ਼ ਲੁੱਕ ਨੇ ਖਿੱਚਿਆ ਪ੍ਰਸ਼ੰਸਕਾਂ ਦਾ ਧਿਆਨ
By Ramandeep Kaur
2022-11-03, 14:13 IST
punjabijagran.com
ਸਟਾਇਲਿਸ਼ ਲੁੱਕ
ਸਨੀ ਲਿਓਨੀ ਦਾ ਹਰ ਲੁੱਕ ਬਿੰਦਾਸ ਹੁੰਦਾ ਹੈ। ਫੋਟੋ 'ਚ ਅਦਾਕਾਰਾ ਦਾ ਇਹ ਸਟਾਇਲਿਸ਼ ਲੁੱਕ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਿਹਾ ਹੈ।
ਕਲਾਸੀ ਲੁੱਕ
ਅਦਾਕਾਰਾ ਡੈਨਿਮ ਜੀਂਸ ਨਾਲ ਕਰਾਪ ਟਾਪ ਤੇ ਲਾਂਗ ਸ਼ਰੱਗ 'ਚ ਬੇਹੱਦ ਕਲਾਸੀ ਲੱਗ ਰਹੀ ਹੈ।
ਫੈਸ਼ਨ ਕੁਈਨ
ਦੀਵਾ ਦਾ ਹਰ ਲੁੱਕ ਬੇਹੱਦ ਸਟਨਿੰਗ ਹੁੰਦਾ ਹੈ। ਅਜਿਹੇ 'ਚ ਫੈਨਜ਼ ਉਨ੍ਹਾਂ ਨੂੰ ਫੈਸ਼ਨ ਕੁਈਨ ਕਹਿੰਦੇ ਹਨ।
ਸਪਿਟਸਵਿਲਾ X4 ਹੋਸਟ
ਸਨੀ ਇਨ੍ਹੀਂ ਦਿਨੀਂ ਅਰਜੁਨ ਬਿਜਲਾਨੀ ਨਾਲ ਐੱਮਟੀਵੀ 'ਤੇ ਪ੍ਰਸਾਰਿਤ ਸ਼ੋਅ 'ਸਪਿਟਸਵਿਲਾ X4'ਸੀਜ਼ਨ 14 ਨੂੰ ਹੋਸਟ ਕਰ ਰਹੀ ਹੈ।
ਕਿਲਰ ਲੁੱਕ
ਅਦਾਕਾਰਾ ਦੀ ਹਰ ਫੋਟੋ 'ਚ ਕਿਲਰ ਲੁੱਕ ਦੇਖ ਕੇ ਫੈਨਜ਼ ਦੇ ਦਿਲਾਂ ਧੜਕਣ ਵੱਧ ਜਾਂਦੀ ਹੈ।
ਫੈਸ਼ਨ ਰਿਐਕਸ਼ਨ
ਸਨੀ ਲਿਓਨੀ ਦੀਆਂ ਫੋਟੋਜ਼ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਤੇ ਅਦਾਕਾਰਾ ਦੀ ਹਰ ਫੋਟੋ ਨੂੰ ਬਹੁਤ ਪਿਆਰ ਦਿੰਦੇ ਹਨ।
ਸ਼ਰਧਾ ਕਪੂਰ ਨੇ ਇਨ੍ਹਾਂ ਫਿਲਮਾਂ 'ਚ ਡਿਫਰੰਟ ਲੁੱਕ ਨਾਲ ਜਿੱਤਿਆ ਸਾਰਿਆਂ ਦਾ ਦਿਲ !
Read More