ਸ਼ਰਧਾ ਕਪੂਰ ਨੇ ਇਨ੍ਹਾਂ ਫਿਲਮਾਂ 'ਚ ਡਿਫਰੰਟ ਲੁੱਕ ਨਾਲ ਜਿੱਤਿਆ ਸਾਰਿਆਂ ਦਾ ਦਿਲ !
By Ramandeep Kaur
2022-11-03, 12:38 IST
punjabijagran.com
ਠੁਮਕੇਸ਼ਵਰੀ
ਫਿਲਮ 'ਭੇੜੀਆ' ਦੇ ਗਾਣੇ ਠੁਮਕੇਸ਼ਵਰੀ 'ਚ ਸ਼ਰਧਾ ਕਪੂਰ ਦੀ ਐਂਟਰੀ ਧਮਾਕੇਦਾਰ ਸੀ, ਅਦਾਕਾਰਾ ਦੇ ਇਸ ਲੁੱਕ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ।
ਸਟ੍ਰੀਟ ਡਾਂਸਰ
ਸਟ੍ਰੀਟ ਡਜਾਂਸਰ 'ਚ ਸ਼ਰਧਾ ਕਪੂਰ ਨੇ ਡਾਂਸ ਦੇ ਨਾਲ-ਨਾਲ ਆਪਣੇ ਸਟਨਿੰਗ ਲੁੱਕ ਨਾਲ ਵੀ ਸਾਰਿਆਂ ਦਾ ਦਿਲ ਜਿੱਤਿਆ ਸੀ।
ABCD 2
ਵਰੁਣ ਧਵਨ ਦੇ ਨਾਲ ਲੋਕਾਂ ਨੇ ਸ਼ਰਧਾ ਦੀ ਕੈਮਿਸਟ੍ਰੀ ਦੀ ਬਹੁਤ ਤਾਰੀਫ਼ ਕੀਤੀ। ਇਸਦੇ ਨਾਲ ਹੀ ਸ਼ਰਧਾ ਦੇ ਆਊਟਫਿਟ ਨੇ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ।
ਓਕੇ ਜਾਨੂੰ
ਫਿਲਮ ਓਕੇ ਜਾਨੂੰ 'ਚ ਸ਼ਰਧਾ ਕਪੂਰ ਦਾ ਸਿੰਪਲ ਸੋਬਰ ਲੁੱਕ ਸਭ ਤੋਂ ਵਧੀਆ ਸੀ। ਅਦਾਕਾਰਾ ਦੀ ਖੂਬਸੂਰਤੀ ਦਾ ਕੋਈ ਹਿਸਾਬ ਨਹੀਂ ਹੈ।
ਹਾਫ ਗਰਲਫ੍ਰੈਂਡ
ਇਸ ਫਿਲਮ ਦਗੇ ਗਾਣੇ ਤਾਂ ਸਾਰਿਆਂ ਨੂੰ ਪਸੰਦ ਆਏ ਹੀ ਨਾਲ ਹੀ ਫਿਲਮ 'ਚ ਸ਼ਰਧਾ ਕਪੂਰ ਦੇ ਹਰ ਲੁੱਕ ਨੂੰ ਲੋਕਾਂ ਦਾ ਪਿਆਰ ਮਿਲਿਆ।
ਸਤ੍ਰੀ
ਫਿਲਮ 'ਚ ਅਦਾਕਾਰਾ ਨੇ ਸਮੋਕੀ ਆਈਜ਼, ਕੱਜਲ ਤੇ ਕਾਲੀ ਬਿੰਦੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।
ਸਾੜ੍ਹੀ 'ਚ ਬੇਹੱਦ ਖੂਬਸੂਰਤ ਲਗਦੀ ਹੈ ਟੀਨਾ ਦੱਤਾ , ਦੇਖੋ ਕਾਤਲ ਅਦਾਵਾਂ
Read More