ਸੰਨੀ ਲਿਓਨ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ। ਅਭਿਨੇਤਰੀ ਕਿਸੇ ਵੀ ਪਹਿਰਾਵੇ ਨੂੰ ਇੰਨੇ ਸ਼ਾਨਦਾਰ ਤਰੀਕੇ ਨਾਲ ਕੈਰੀ ਕਰਦੀ ਹੈ ਕਿ ਉਸ ਦਾ ਹਰ ਸਟਾਈਲ ਵੱਖਰਾ ਅਤੇ ਪਿਆਰਾ ਲੱਗਦਾ ਹੈ।
ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ, ਜਿੱਥੋਂ ਉਹ ਆਪਣੀਆਂ ਕਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਉਸ ਦੇ ਸਟਾਈਲ ਤੇ ਫੈਸ਼ਨ ਪ੍ਰਸ਼ੰਸਕ ਸੰਨੀ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਇੱਕ ਹੋਰ ਫੋਟੋ ਵਿੱਚ ਸੰਨੀ ਗੋਆ ਵਿੱਚ ਇੱਕ ਆਰਾਮਦੇਹ ਮੂਡ ਅਤੇ ਮਸਤੀ ਵਿੱਚ ਨਜ਼ਰ ਆ ਰਹੀ ਹੈ।
ਬਲੂ ਤੇ ਹਰੇ ਸ਼ਿਮਰੀ ਆਊਟਫਿੱਟ 'ਚ ਸਨੀ ਬਹੁਤ ਸ਼ਾਨਦਾਰ ਲੱਗ ਰਹੀ ਹੈ।
ਸਨੀ ਲਿਓਨੀ ਕੋਲ ਪਾਰਟੀ ਲਈ ਕਈ ਸ਼ਾਨਦਾਰ ਡਰੈੱਸਾਂ ਹਨ ਪਰ ਇਸ 'ਚੋਂ ਸਭ ਤੋਂ ਵਧੀਆਂ ਬਾਡੀਕਾਨ ਡਰੈੱਸ ਹੈ।
ਸ਼ਾਈਨ ਕਰਦਾ ਲੇਦਰ ਡਰੈੱਸ ਲੁਕ ਨਾਈਟ ਪਾਰਟੀ ਲਈ ਕਾਫੀ ਵਧੀਆਂ ਹੈ। ਇਸ ਨਾਲ ਤੁਸੀਂ ਹਾਈ ਹੀਲ ਪਹਿਣ ਕੇ ਲੁੱਕ ਨੂੰ ਪੂਰਾ ਕਰ ਸਕਦੈ ਹੋ।
ਜੇ ਤੁਸੀਂ ਪਾਰਟੀ ਲੁੱਕ ਲੱਭ ਰਹੇ ਹੋ ਤਾਂ ਸਨੀ ਦੀ ਇਹ ਡਰੈੱਸ ਕਾਫੀ ਬਿਹਤਰ ਹੈ। ਸਿਲਵਰ ਕਲਰ ਟਾਪ ਨਾਲ ਪਿੰਕ ਸ਼ਾਟ ਕੈਰੀ ਕਰ ਸਕਦੇ ਹੋ।
ਯੇਲੋ ਕਲਰ ਦੇ ਸ਼ਾਟ ਵਨ ਸ਼ੋਲਡਰ ਡਰੈੱਸ 'ਚ ਸਨੀ ਲਿਓਨੀ ਕਾਫੀ ਪਿਆਰੀ ਲੱਗ ਰਹੀ ਹੈ।
ਤੁਸੀਂ ਵੀ ਸਨੀ ਦੇ ਇਹ ਲੁੱਕਸ ਨੂੰ ਟ੍ਰਾਈ ਕਰ ਸਕਦੇ ਹੋ। ਇਨ੍ਹਾਂ ਆਊਟਫਿੱਟਸ ਨਾਲ ਤੁਸੀਂ ਵੀ ਨਵੇਂ ਲੁੱਕਸ 'ਚ ਸ਼ਾਨਦਾਰ ਲੱਗ ਸਕਦੇ ਹੋ