'Phone Bhoot' ਅਦਾਕਾਰਾ ਕੈਟਰੀਨਾ ਕੈਫ ਨੇ ਸਾਂਝਾ ਕੀਤਾ ਇੰਡੀਅਨ ਲੁੱਕ


By Ramandeep Kaur30, Oct 2022 10:18 AMpunjabijagran.com

ਫਿਲਮ 'Phone Bhoot'

ਜਲਦੀ ਹੀ ਕੈਟਰੀਨਾ ਕੈਫ ਦੀ ਫਿਲਮ 'ਫ਼ੋਨ ਭੂਤ' ਰਿਲੀਜ਼ ਹੋਣ ਵਾਲੀ ਹੈ।

ਤਸਵੀਰਾਂ ਕੀਤੀਆਂ ਸਾਂਝੀਆਂ

ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਨਿਊ ਲੁੱਕ ਤਸਵੀਰਾਂ ਸ਼ੇਅਰ ਕੀਤੀਆਆਂ ਹਨ।

ਫੰਕੀ ਇੰਡੀਅਨ ਲੁੱਕ

ਇਸ ਫੰਕੀ ਇੰਡੀਅਨ ਲੁੱਕ 'ਚ ਕੈਟਰੀਨਾ ਕੈਫ ਅਲੱਗ ਹੇਅਰ ਸਟਾਈਲ ਤੇ ਸਾੜੀ ਨਾਲ ਸ਼ੂਜ਼ ਪਾਏ ਨਜ਼ਰ ਆ ਰਹੀ ਹੈ।

ਰਾਗਿਨੀ ਰੋਲ

ਕੈਟਰੀਨਾ ਇਸ ਫਿਲਮ 'ਚ ਭੂਤ 'ਰਾਗਿਨੀ' ਦੀ ਭੂਮਿਕਾ 'ਚ ਨਜ਼ਰ ਆਵੇਗੀ। ਇਹ ਇੱਕ ਹੌਰਰ ਕਾਮੇਡੀ ਫਿਲਮ ਹੋਵੇਗੀ।

'Phonebhoot' ਕਾਸਟ

ਫਿਲਮ 'Phonebhoot' 'ਚ ਕੈਟਰੀਨਾ ਤੇ ਈਸ਼ਾਨ ਖੱਟੜ ਲੀਡ ਰੋਲ 'ਚ ਹਨ। ਇਸਦੇ ਇਲਾਵਾ ਸਿਧਾਂਤ ਚਤੁਰਵੇਦੀ, ਜੈਕੀ ਸ਼ਰਾਫ, ਸ਼ੀਬਾ ਚੱਢਾ ਵੀ ਨਜ਼ਰ ਆਉਣਗੇ।

Photo Credit

ਹੁਣ ਹਿੰਦੂ ਰੀਤੀ ਰਿਵਾਜਾਂ ਨਾਲ ਕੀਤਾ ਹਾਰਦਿਕ ਤੇ ਨਤਾਸ਼ਾ ਨੇ ਵਿਆਹ