ਹੌਟ ਪਿੰਕ ਆਊਟਫਿਟ 'ਚ ਸਨੀ ਲਿਓਨੀ ਨੇ ਦਿਲਕਸ਼ ਅੰਦਾਜ਼ 'ਚ ਦਿੱਤੇ ਪੋਜ਼


By Ramandeep Kaur2022-11-24, 12:20 ISTpunjabijagran.com

ਬੇਬੀ ਡੌਲ

ਬੇਬੀ ਡੌਲ ਭਾਵ ਸੰਨੀ ਲਿਓਨੀ ਹਮੇਸ਼ਾ ਚਰਚਾ 'ਚ ਬਣੀ ਰਹਿੰਦੀ ਹੈ। ਅਦਾਕਾਰ ਫਿਲਹਾਲ ਸਪਿਟਸਵਿਲਾ ਹੋਸਟ ਕਰ ਰਹੀ ਹੈ।

ਲੇਟੇਸਟ ਪੋਸਟ

ਸੋਸ਼ਲ ਮੀਡੀਆ 'ਤੇ ਅਦਾਕਾਰਾ ਨੇ ਆਪਣਾ ਲੇਟੇਸਟ ਲੁੱਕ ਸ਼ੇਅਰ ਕੀਤਾ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਆਊਟਫਿਟ

ਲੇਟੇਸਟ ਪੋਸਟ 'ਚ ਅਦਾਕਾਰਾ ਨੇ ਪਿੰਕ ਕਲਰ ਦੀ ਪੈਂਟ ਤੇ ਮੈਚਿੰਗ ਟਾਪ ਪਾਇਆ ਹੋਇਆ ਹੈ।

ਓਵਰਆਲ ਲੁੱਕ

ਸਨੀ ਲਿਓਨੀ ਦੇ ਓਵਰਆਲ ਲੁੱਕ ਦੀ ਗੱਲ ਕਰੀਏ, ਤਾਂ ਅਦਾਕਾਰਾ ਨੇ ਇਸ ਆਊਟਫਿਟ ਦੇ ਨਾਲ ਨਿਊਡ ਮੇਕਅੱਪ ਕਰਨ ਦੇ ਨਾਲ ਵਾਲ਼ ਖੁੱਲੇ ਛੱਡੇ ਹਨ।

ਫੈਸ਼ਨਿਸਟ

ਅਦਾਕਾਰਾ ਦਾ ਫੈਸ਼ਨ ਸੈਂਸ ਕਾਫੀ ਵਧੀਆ ਤੇ ਸਟਾਈਲਿਸ਼ ਹੈ। ਉਸ ਦੇ ਸਟਾਈਲ ਨੂੰ ਲੱਖਾਂ ਲੋਕ ਫਾਲੋ ਕਰਦੇ ਹਨ।

ਸੋਸ਼ਲ ਮੀਡੀਆ ਸੇਂਸੇਸ਼ਨ

ਸਨੀ ਲਿਓਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਏ ਦਿਨ ਨਵੀਂਆਂ-ਨਵੀਂਆਂ ਖੂਬਸੂਰਤ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।

All Photo Credit: Instagram / Sunny Leone

ਫੰਕਸ਼ਨ ਲਈ ਟ੍ਰਾਈ ਕਰੋ ਰੁਬੀਨਾ ਦਿਲੈਕ ਦੇ ਇਹ ਇੰਡੀਅਨ ਲੁੱਕਜ਼