ਫੰਕਸ਼ਨ ਲਈ ਟ੍ਰਾਈ ਕਰੋ ਰੁਬੀਨਾ ਦਿਲੈਕ ਦੇ ਇਹ ਇੰਡੀਅਨ ਲੁੱਕਜ਼


By Neha diwan2023-08-04, 15:00 ISTpunjabijagran.com

ਤਿਉਹਾਰ

ਜਦੋਂ ਵੀ ਤਿਉਹਾਰ ਆਉਂਦੇ ਹਨ, ਅਸੀਂ ਆਪਣੀ ਦਿੱਖ ਨੂੰ ਸਟਾਈਲਿਸ਼ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਕੱਪੜਿਆਂ ਦੀ ਖਰੀਦਦਾਰੀ ਕਰਦੇ ਹਾਂ। ਪਰ ਕਈ ਵਾਰ ਨਜ਼ਰ ਆਉਣ ਵਾਲੇ ਵਿਕਲਪਾਂ ਨੂੰ ਪਹਿਨ ਕੇ ਅਸੀਂ ਬੋਰ ਹੋ ਜਾਂਦੇ ਹਾਂ।

ਇੰਡੀਅਨ ਲੁੱਕ

ਰੁਬੀਨਾ ਦਿਲੈਕ ਦੇ ਇੰਡੀਅਨ ਲੁੱਕ ਨੂੰ ਟ੍ਰਾਈ ਕਰ ਸਕਦੇ ਹੋ। ਉਸ ਨੇ ਵੱਖਰੇ ਢੰਗ ਨਾਲ ਸਟਾਈਲ ਕੀਤੈ। ਇਸ ਨੂੰ ਅਪਣਾ ਕੇ ਤੁਸੀਂ ਵੀ ਆਪਣੀ ਲੁੱਕ 'ਚ ਕੁਝ ਬਦਲਾਅ ਲਿਆ ਸਕਦੇ ਹੋ।

ਸੂਟ ਲੁੱਕਜ਼

ਤਿਉਹਾਰਾਂ ਦੇ ਮੌਸਮ ਵਿਚ ਹਰ ਕੋਈ ਰਵਾਇਤੀ ਪਹਿਨਣਾ ਪਸੰਦ ਕਰਦਾ ਹੈ। ਜੇਕਰ ਤੁਹਾਨੂੰ ਵੀ ਸੂਟ ਸਟਾਈਲਿੰਗ ਪਸੰਦ ਹੈ, ਤਾਂ ਤੁਸੀਂ ਰੁਬੀਨਾ ਦਿਲਿਕ ਦੇ ਇਸ ਗੁਲਾਬੀ ਸੂਟ ਲੁੱਕ ਨੂੰ ਟ੍ਰਾਈ ਕਰ ਸਕਦੇ ਹੋ।

ਇਸ ਤਰ੍ਹਾਂ ਸੂਟ ਡਿਜ਼ਾਈਨ

ਇਸ ਨੂੰ ਗੋਟਾ ਪੱਟੀ ਵਰਕ ਵਾਲਾ ਸਟਾਈਲ ਕੀਤਾ ਜਾਂ ਸਕਦੈ, ਕੰਨਾਂ ਵਿੱਚ ਝੁੰਮਕੇ ਤੇ ਹੱਥਾਂ ਵਿੱਚ ਸੋਨੇ ਦੇ ਗਹਿਣੇ ਪਾ ਸਕਦੇ ਹੋ। ਇਸ ਦੇ ਲਈ ਤੁਸੀਂ ਦੁਪੱਟੇ ਨੂੰ ਕਿਸੇ ਹੋਰ ਸਟਾਈਲ ਨਾਲ ਵੀ ਪਹਿਨ ਸਕਦੇ ਹੋ।

ਸਾੜ੍ਹੀ ਲੁੱਕ

ਸਿਲਕ ਸਾੜ੍ਹੀ ਲੁੱਕ ਨੂੰ ਟ੍ਰਾਈ ਕਰ ਸਕਦੇ ਹੋ। ਉਸ ਨੇ ਇਸ ਨੂੰ ਬਹੁਤ ਹੀ ਸ਼ਾਹੀ ਢੰਗ ਨਾਲ ਸਟਾਈਲ ਕੀਤਾ ਹੈ। ਇਸ ਨਾਲ ਉਸ ਨੇ ਹੈਵੀ ਨੇਕਲੈੱਸ ਸਟਾਈਲ ਕੀਤਾ ਹੈ। ਤੁਸੀਂ ਇਸ ਸਾੜੀ ਦੇ ਡਿਜ਼ਾਈਨ ਨੂੰ ਵੀ ਅਜ਼ਮਾ ਸਕਦੇ ਹੋ।

ਲਹਿੰਗਾ ਲੁੱਕ

ਜੇਕਰ ਤੁਸੀਂ ਸਾੜ੍ਹੀ ਜਾਂ ਸੂਟ ਤੋਂ ਇਲਾਵਾ ਕੁਝ ਹੋਰ ਸਟਾਈਲ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਰੁਬੀਨਾ ਦੇ ਇਸ ਲਹਿੰਗਾ ਲੁੱਕ ਨੂੰ ਟ੍ਰਾਈ ਕਰ ਸਕਦੇ ਹੋ।

ਇੰਡੋ ਵੈਸਟਰਨ

ਇਹ ਲੁੱਕ ਵਿੱਚ ਇੰਡੋ ਵੈਸਟਰਨ ਹੈ ਪਰ ਇਸਨੂੰ ਐਥਨਿਕ ਵੇਅਰ ਦੋ ਤੌਰ 'ਤੇ ਪਹਿਨਿਆ ਜਾ ਸਕਦਾ ਹੈ। ਤੁਸੀਂ ਇਸ ਨੂੰ ਚੁੰਨੀ ਦੇ ਨਾਲ ਵੀ ਸਟਾਈਲ ਕਰ ਸਕਦੇ ਹੋ ਤੇ ਇਸ ਨੂੰ ਚੁੰਨੀ ਤੋਂ ਬਿਨਾਂ ਵੀ ਪਹਿਨਿਆ ਜਾ ਸਕਦਾ ਹੈ।

ALL PHOTO CREDIT : INSTAGRAM

Maniesh Paul ਨੇ VJ ਵਜੋਂ ਕੀਤੀ ਕਰੀਅਰ ਦੀ ਸ਼ੁਰੂਆਤ, ਅੱਜ ਹੈ ਸਭ ਤੋਂ ਮਹਿੰਗਾ ਹੋਸਟ