ਸਨੀ ਲਿਓਨੀ ਨੇ ਬਲੈਕ ਕਲਰ ਦੀ ਮਿੰਨੀ ਡਰੈਸ ਅਤੇ ਬੂਟਸ ’ਚ ਦਿੱਤੇ ਕਿਲਰ ਪੋਜ਼


By Neha Diwan2023-01-10, 15:45 ISTpunjabijagran.com

ਕਾਤਿਲਾਨਾ ਅੰਦਾਜ਼

ਸਨੀ ਤਸਵੀਰ ਵਿਚ ਆਲ ਬਲੈਕ ਆਊਟਫਿਟ ਪਹਿਨ ਕੇ ਕਾਤਿਲਾਨਾ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਆਲ ਬਲੈਕ ਆਊਟਫਿਟ

ਅਦਾਕਾਰ ਤਸਵੀਰ ਵਿਚ ਕਾਲੇ ਰੰਗ ਦੀ ਫੁਲ ਸਲੀਵ ਮਿੰਨੀ ਡਰੈਸ ਅਤੇ ਲਾਂਗ ਬੂਟ ਵਿਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

ਸਲੇਇੰਗ ਪੋਜ਼

ਫੋਟੋ ਵਿਚ ਕਾਲਾ ਚਸ਼ਮਾ ਲਗਾ ਕੇ ਅਦਾਕਾਰਾ ਬੇਹੱਦ ਸਲੇਇੰਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਸਟਨਿੰਗ ਅਦਾਵਾਂ

ਫਿਲਮ ਸਟਾਰ ਆਪਣੀ ਇਸ ਤਸਵੀਰ ਵਿਚ ਬੇਹੱਦ ਸਟਨਿੰਗ ਅਦਾਵਾਂ ਦਿਖਾਉਂਦੀ ਦੇਖੀ ਜਾ ਸਕਦੀ ਹੈ। ਫੈਨਜ਼ ਦੇ ਕੁਮੈਂਟਾਂ ਵਿਚ ਸਨੀ ਨੂੰ ਸਟਨਿੰਗ ਤੇ ਬਿਊਟੀਫੁੱਲ ਦੱਸਿਆ ਜਾ ਰਿਹਾ ਹੈ।

ਹੌਟ ਐਂਡ ਬਿਊਟੀਫੁੱਲ

ਅਦਾਕਾਰਾ ਬਲੂ ਕਲਰ ਦੀ ਆਫ ਸ਼ੋਲਡਰ ਡਰੈਸ ਵਿਚ ਵੀ ਬੇਹੱਦ ਹੌਟ ਅਤੇ ਬਿਊਟੀਫੁਲ ਲੱਗ ਰਹੀ ਹੈ।

ਵਰਕ ਫਰੰਟ

ਸਨੀ ਤਮਿਲ ਫਿਲਮ ‘ਓਹ ਮਾਈ ਘੋਸਟ’, ‘ਓਐਮਜੀ’ ’ਚ ‘ਦ ਘੋਸਟ’ ਨਾਂ ਦਾ ਕਿਰਦਾਰ ਨਿਭਾ ਰਹੀ ਹੈ। ਫਿਲਮ ਵਿਚ ਯੋਗੀ ਬਾਬੂ ਅਤੇ ਲਵਿਸ਼ਕਾ ਗੁਪਤਾ ਵੀ ਹੈ।

ALL PHOTO CREDIT : INSTAGRAM

ਉਰਵਸ਼ੀ ਰੌਤੇਲਾ ਨੇ ਪੈਰਿਸ ਟ੍ਰਿਪ ਦੌਰਾਨ ਫਲਾਈਟ ’ਚੋਂ ਸ਼ੇਅਰ ਕੀਤੀ ਕਲਾਸੀ ਵਿੰਟਰ ਲੁਕ