ਉਰਵਸ਼ੀ ਰੌਤੇਲਾ ਨੇ ਪੈਰਿਸ ਟ੍ਰਿਪ ਦੌਰਾਨ ਫਲਾਈਟ ’ਚੋਂ ਸ਼ੇਅਰ ਕੀਤੀ ਕਲਾਸੀ ਵਿੰਟਰ ਲੁਕ
By Neha Diwan
2023-01-10, 14:59 IST
punjabijagran.com
ਪੈਰਿਸ ਟ੍ਰਿਪ
ਅਦਾਕਾਰਾ ਉਰਵਸ਼ੀ ਰੌਤੇਲਾ ਅੱਜ ਕੱਲ੍ਹ ਪੈਰਿਸ ਟ੍ਰਿਪ ’ਤੇ ਗਈ ਹੋਈ ਹੈ।
ਫਲਾਈਟ ਤੋਂ ਸ਼ੇਅਰ ਕੀਤੀਆਂ ਤਸਵੀਰਾਂ
ਅਦਾਕਾਰਾ ਨੇ ਇਸ ਦੌਰਾਨ ਫਲਾਈਟ ਵਿਚੋਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਕਲਾਸੀ ਵਿੰਟਰ ਲੁਕ
ਇਨ੍ਹਾਂ ਫੋਟੋਆਂ ਵਿਚ ਤੁਸੀਂ ਡੀਵਾ ਦਾ ਗ੍ਰੀਨ ਵਿੰਟਰ ਆਊਟਫਿਟ ਵਿਚ ਕਲਾਸੀ ਲੁਕ ਦੇਖ ਸਕਦੇ ਹੋ।
ਫੈਨਜ਼ ਰਿਐਕਸ਼ਨ
ਫੈਨਜ਼ ਉਰਵਸ਼ੀ ਦੇ ਇਸ ਕਲਾਸੀ ਲੁਕ ਦੀ ਖੂਬ ਤਾਰੀਫ਼ ਕਰ ਰਹੇ ਹਨ।
ਸੋਸ਼ਲ ਮੀਡੀਆ
ਡੀਵਾ ਅਕਸਰ ਆਪਣੀਆਂ ਆਕਰਸ਼ਕ ਲੁਕਸ ਕਾਰਨ ਸੋਸ਼ਲ ਮੀਡੀਆ ’ਤੇ ਛਾਈ ਰਹਿੰਦੀ ਹੈ।
ALL PHOTO CREDIT : INSTAGRAM
ਅਦਿਤੀ ਰਾਓ ਹੈਦਰੀ ਤੇ ਸਿਧਾਰਥ ਬੱਝੇ ਵਿਆਹ ਦੇ ਬੰਧਨ 'ਚ
Read More