ਜੇ ਤੁਸੀਂ ਵੀ ਬਲੈਕ ਲਵਰ ਹੋ ਤਾਂ ਫੈਸਟਿਵ ਸੀਜ਼ਨ ਲਈ ਰਕੁਲ ਪ੍ਰੀਤ ਦੇ ਇਨ੍ਹਾਂ ਆਊਟਫਿਟਸ ਤੋਂ ਆਈਡੀਆ ਲੈ ਸਕਦੇ ਹੋ।
ਇਸ ਆਫ ਸ਼ੋਲਡਰ ਡ੍ਰੈੱਸ ’ਚ ਐਕਟ੍ਰੈਸ ਬੇਹੱਦ ਸੁੰਦਰ ਲੱਗ ਰਹੀ ਹੈ। ਰਕੁਲ ਦੀ ਇਹ ਡ੍ਰੈਸ ਹਰ ਪਾਰਟੀ ਲਈ ਪਰਫੈਕਟ ਹੈ।
ਰਕੁਲ ਪ੍ਰੀਤ ਦੀ ਇਹ ਬੋਟ ਨੈਕ ਬਲੈਕ ਡ੍ਰੈੱਸ ਵੀ ਤੁਸੀਂ ਨਾਈਟ ਪਾਰਟੀ ’ਚ ਪਹਿਨ ਸਕਦੇ ਹੋ।
ਪਾਰਟੀ ਦੀ ਸ਼ਾਨ ਅਤੇ ਜਾਨ ਬਣਨ ਲਈ ਰਕੁਲ ਪ੍ਰੀਤ ਦੀ ਇਹ ਡ੍ਰੈੱਸ ਬਿਲਕੁਲ ਪਰਫੈਕਟ ਹੈ। ਤੁਸੀਂ ਅਦਾਕਾਰਾ ਦੇ ਇਸ ਸਟਾਈਲ ਨੂੰ ਵੀ ਫਾਲੋ ਕਰ ਸਕਦੇ ਹੋ।
ਬੋਲਡ ਲੁੱਕ ਲਈ ਰਕੁਲ ਪ੍ਰੀਤ ਦਾ ਇਹ ਆਊਟਫਿੱਟ ਬਿਲਕੁਲ ਪਰਫੈਕਟ ਹੈ। ਡੀਪ ਨੈੱਕ ਅਤੇ ਬੈਕਲੈੱਸ ਡ੍ਰੈੱਸ ’ਚ ਅਦਾਕਾਰਾ ਦੀ ਹਾਟਨੈੱਸ ਦਾ ਕੋਈ ਜਵਾਬ ਨਹੀਂ।
ਜੇ ਤੁਸੀਂ ਵੀ ਪਾਰਟੀ ਲਵਰ ਹੋ ਤਾਂ ਰਕੁਲ ਪ੍ਰੀਤ ਦੇ ਇਸ ਆਊਟਫਿੱਟ ਨੂੰ ਪਹਿਨ ਸਕਦੇ ਹੋ। ਅਦਾਕਾਰਾ ਦਾ ਇਹ ਲੁੱਕ ਕਲੱਬ ਲਈ ਪਰਫੈਕਟ ਹੈ।