ਸੋਨਮ ਕਪੂਰ ਨੇ ਜ਼ਰੀ ਵਰਕ ਸਟਾਈਲਿਸ਼ ਸਾੜ੍ਹੀ 'ਚ ਇੰਡੀਅਨ ਲੁੱਕ 'ਚ ਸ਼ੇਅਰ ਕੀਤੀਆਂ ਤਸਵੀਰਾਂ


By Neha Diwan2022-12-07, 10:43 ISTpunjabijagran.com

ਸਟਾਈਲਿਸ਼ ਸਾੜ੍ਹੀ

ਸੋਨਮ ਕਪੂਰ ਨੇ ਇੰਸਟਾਗ੍ਰਾਮ 'ਤੇ ਆਪਣਾ ਸਟਾਈਲਿਸ਼ ਸਾੜ੍ਹੀ ਲੁੱਕ ਸ਼ੇਅਰ ਕੀਤਾ।

ਇੰਡੀਅਨ ਲੁੱਕ

ਅਦਾਕਾਰਾ ਦਾ ਇਸ ਆਫ ਵਾਈਟ ਕਲਰ ਦੀ ਹੈਵੀ ਵਰਕ ਸਾੜ੍ਹੀ 'ਚ ਇੰਡੀਅਨ ਲੁੱਕ ਫੈਨਜ਼ ਨੂੰ ਪਸੰਦ ਆ ਰਿਹੈ।

ਆਕਰਸ਼ਕ ਲੁੱਕ

ਅਦਾਕਾਰਾ ਨੇ ਇਸ ਸਾੜ੍ਹੀ ਨਾਲ ਗੋਲਡਨ ਮਾਂਗ ਟੀਕਾ. ਝੁੰਮਕੇ ਤੇ ਲਾਈਟ ਮੈਕਅਪ ਕੈਰੀ ਕੀਤਾ ਹੈ।

ਸ਼ੋਸ਼ਲ ਮੀਡੀਆ

ਸੋਨਮ ਰੋਜ਼ ਲਗਾਤਾਰ ਸ਼ੋਸ਼ਲ ਮੀਡੀਆਂ 'ਤੇ ਆਪਣੇ ਨਵੇਂ ਲੁੱਕ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਆਫਟਰ ਪ੍ਰੇਗਨੇਸੀ ਇਫੈਕਟ

ਸੋਨਮ ਇਸ ਸਾਲ ਹੀ ਇਕ ਪੁੱਤਰ ਦੀ ਮਾਂ ਬਣੀ ਹੈ। ਅਦਾਕਾਰਾ ਨੇ ਆਫਟਰ ਪ੍ਰੇਗਨੇਸੀ ਵੀ ਖੁਦ ਦਾ ਕਾਫੀ ਗਲੈਮਰਜ਼ ਟ੍ਰਾਂਸਫਾਰਮੇਸ਼ਨ ਕੀਤਾ ਹੈ।

ਸ਼ੋਸ਼ਲ ਮੀਡੀਆ ਤੇ ਐਕਟਿਵ

ਸੋਨਮ ਹਮੇਸ਼ਾ ਸ਼ੋਸ਼ਲ ਮੀਡੀਆ ਤੇ ਐਕਟਿਵ ਰਹਿੰਦੀ ਹੈ। ਉਹ ਹਰ ਦਿਨ ਨਵੇਂ ਆਉਟਫਿਟ 'ਚ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ALL PHOTO CREDIT : INSTAGRAM

ਅਸ਼ਨੂਰ ਕੌਰ ਨੇ ਗੋਆ ਦੀਆਂ ਛੁੱਟੀਆਂ ਦੇ ਪਲ ਕੀਤੇ ਸ਼ੇਅਰ, ਦੇਖੋ ਤਸਵੀਰਾਂ