ਅਸ਼ਨੂਰ ਕੋਰ ਇਨ੍ਹਾਂ ਦਿਨਾਂ ਗੋਆ 'ਚ ਆਪਣੀਆਂ ਛੁੱਟੀਆਂ ਮਨਾ ਰਹੀਂ ਹੈ।
ਅਦਾਕਾਰਾ ਨੇ ਗੋਆ ਤੋਂ ਲਗਾਤਾਰ ਆਪਣੀਆਂ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ.
ਅਸ਼ਨੂਰ ਨੇ ਇਨ੍ਹਾਂ ਛੁੱਟੀਆਂ ਲਈ ਬਹੁਤ ਕੂਲ ਲੁੱਕ ਦੀ ਵਰਤੋਂ ਕੀਤੀ। ਉਸ ਨੇ ਬਾਡੀ ਕਾਨ ਸਕਰਟ ਤੇ ਕ੍ਰਾਪ ਟਾਪ ਪਹਿਣ ਕੇ ਇਸ ਲੁੱਕ ਨੂੰ ਪੂਰਾ ਕੀਤਾ।
ਅਦਾਕਾਰਾ ਇਸ ਟ੍ਰਿਪ ਤੇ ਜੈੱਟ ਸਕਾਈ ਰਾਈਡ ਦਾ ਮਜ਼ਾ ਲੈਂਦੀ ਨਜ਼ਰ ਆ ਰਹੀ ਹੈ।
ਅਸ਼ਨੂਰ ਨੇ ਆਪਣੇ ਇੰਸਟਗ੍ਰਾਮ ਤੇ ਕਈ ਫੋਟੋਆਂ ਸ਼ੇਅਰ ਕੀਤੀਆਂ। ਉਸ ਨੇ ਹਰ ਫੋਟੋ 'ਚ ਕਈ ਪੋਜ਼ ਦਿੱਤੇ।
ਅਸ਼ਨੂਰ ਨੇ ਇਕ ਬਹੁਤ ਖੂਬਰਸੂਰਤ ਫੋਟੋਂ ਸ਼ੇਅਰ ਕੀਤੀ ਜਿਸ 'ਚ ਉਹ ਸਵੇਰ ਦੀ ਚਾਹ enjoy ਕਰ ਰਹੀ ਹੈ