ਫਿਨਲੈਂਡ 'ਚ ਬਰਫਬਾਰੀ ਦਾ ਮਜ਼ਾ ਲੈਂਦੀ ਨਜ਼ਰ ਆਈ ਸੋਨਾਕਸ਼ੀ, ਸ਼ੇਅਰ ਕੀਤੀਆਂ ਤਸਵੀਰਾਂ


By Neha Diwan2023-01-10, 16:40 ISTpunjabijagran.com

ਅਭਿਨੇਤਰੀ ਸੋਨਾਕਸ਼ੀ ਸਿਨਹਾ

ਅਭਿਨੇਤਰੀ ਸੋਨਾਕਸ਼ੀ ਸਿਨਹਾ ਵੀ ਨਵੇਂ ਸਾਲ ਦੇ ਮੌਕੇ 'ਤੇ ਵਿਦੇਸ਼ ਪਹੁੰਚੀ ਹੋਈ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਉਥੋਂ ਦੀਆਂ ਆਪਣੀਆਂ ਕਈ ਤਸਵੀਰਾਂ ਵੀ ਪੋਸਟ ਕੀਤੀਆਂ ਹਨ।

ਵਿੰਟਰ ਵੰਡਰਲੈਂਡ'

ਸੋਨਾਕਸ਼ੀ ਸਿਨਹਾ ਆਪਣੀ ਛੁੱਟੀਆਂ ਮਨਾਉਣ ਫਿਨਲੈਂਡ ਵਿੱਚ ਸੀ। ਇਸ ਤੋਂ ਇਲਾਵਾ ਅਦਾਕਾਰਾ ਨੇ ''ਵਿੰਟਰ ਵੰਡਰਲੈਂਡ'' ਦੀਆਂ ਆਪਣੀਆਂ ਕੁਝ ਹੋਰ ਤਸਵੀਰਾਂ ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀਆਂ ਹਨ।

ਲੁੱਕ

ਅਭਿਨੇਤਰੀ ਦੇ ਲੁੱਕ ਦੀ ਗੱਲ ਕਰੀਏ ਤਾਂ ਸੋਨਾਕਸ਼ੀ ਸਫੇਦ ਪਫਰ ਜੈਕੇਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਬਰਫ਼ ਦੀ ਮਜ਼ਾ

ਬਰਫ਼ ਦੀ ਮਜ਼ਾ ਇਸ ਤੋਂ ਪਹਿਲਾਂ ਸੋਨਾਕਸ਼ੀ ਸਿਨਹਾ ਨੇ ਬਰਫ਼ ਨਾਲ ਢਕੇ ਹੋਏ ਖੇਤਰ ਵਿੱਚ ਆਪਣੇ ਸਮੇਂ ਦਾ ਇੱਕ ਮੌਂਟੇਜ ਵੀਡੀਓ ਵੀ ਸਾਂਝਾ ਕੀਤਾ ਸੀ

ਸ਼ੋਸ਼ਲ ਮੀਡੀਆ

ਸੋਨਾਕਸ਼ੀ ਸ਼ੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ। ਸੋਨਾਕਸ਼ੀ ਨੇ ਛੁੱਟੀਆਂ ਦੀਆਂ ਤਸਵੀਰਾਂ ਆਪਣੇ ਸ਼ੋਸ਼ਲ ਮੀਡੀਆ ਦੇ ਅਕਾਉਂਟ ਤੇ ਸ਼ੇਅਰ ਕੀਤੀਆ।

ਵਰਕ ਫਰੰਟ

ਸੋਨਾਕਸ਼ੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਆਖਰੀ ਵਾਰ ਫਿਲਮ 'ਡਬਲ ਐਕਸਲ' 'ਚ ਨਜ਼ਰ ਆਈ ਸੀ। ਫਿਲਮ 'ਡਬਲ ਐਕਸਲ' 'ਚ ਸੋਨਾਕਸ਼ੀ ਸਿਨਹਾ ਦੇ ਨਾਲ ਅਭਿਨੇਤਰੀ ਹੁਮਾ ਕੁਰੈਸ਼ੀ ਵੀ ਸ਼ਾਮਲ ਸੀ।

ALL PHOTO CREDIT : INSTAGRAM

ਵਿਆਹ ਦੇ 3 ਸਾਲ ਬਾਅਦ ਮਾਂ ਬਣਨ ਜਾ ਰਹੀ ਹੈ ਸ਼ਰਧਾ ਆਰਿਆ, ਸ਼ੇਅਰ ਕੀਤੀਆਂ ਤਸਵੀਰਾਂ