ਸ਼ਵੇਤਾ ਤਿਵਾਰੀ ਅੱਜ ਕਿਸੀ ਵੀ ਪਹਿਚਾਣ ਦੀ ਮੋਹਤਾਜ ਨਹੀਂ ਹੈ। ਅਦਾਕਾਰਾ ਹਮੇਸ਼ਾ ਆਪਣੀ ਫਿੱਟਨੇਸ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਬਣੀ ਰਹਿੰਦੀ ਹੈ।
ਸੋਸ਼ਲ ਮੀਡੀਆ 'ਤੇ ਸ਼ਵੇਤਾ ਤਿਵਾਰੀ ਦਾ ਲੈਟੇਸਟ ਲੁੱਕ ਸਾਹਮਣੇ ਆਇਆ ਹੈ। ਡੀਪ ਨੇਕ ਆਊਟਫਿੱਟ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਸ਼ਵੇਤਾ ਤਿਵਾਰੀ ਨੇ ਆਪਣੀ ਫਿੱਟਨੇਸ ਤੇ ਕਾਫੀ ਧਿਆਨ ਦਿੰਦੀ ਹੈ। 42 ਸਾਲਾ ਦੀ ਉਮਰ 'ਚ ਵੀ ਉਹ ਬਹੁਤ ਹੌਟ ਤੇ ਪਰਫੈਕਟ ਦਿਖਦੀ ਹੈ।
42 ਸਾਲਾ ਦੀ ਉਮਰ 'ਚ ਵੀ ਸ਼ਵੇਤਾ ਆਪਣੀ ਹੌਟਨੇਸ ਨਾਲ ਸਭ ਦਾ ਦਿਲ ਜਿੱਤ ਲੈਂਦੀ ਹੈ। ਉਸ ਦਾ ਹਰ ਲੁੱਕ ਕਾਫੀ ਹੌਟ ਤੋ ਬੋਲਡ ਹੁੰਦਾ ਹੈ
ਸਾਲ 2001 'ਚ ਆਇਆ ਸਟਾਰ ਪਲੱਸ ਦੀ ਸੀਰੀਅਲ ਕਸੌਟੀ ਜ਼ਿੰਦਗੀ ਕੀ ਨਾਲ ਅਦਾਕਾਰਾ ਨੇ ਆਪਣੀ ਪਹਿਚਾਣ ਬਣਾਈ ਹੈ।
ਅਭਿਨੇਤਰੀ ਸ਼ਵੇਤਾ ਤਿਵਾਰੀ ਅਪਰਾਜਿਤਾ 'ਚ ਲੀਡ ਰੋਲ 'ਚ ਨਜ਼ਰ ਆ ਰਹੀ ਹੈ।