ਅਵਨੀਤ ਇਸ ਲੁੱਕ 'ਚ ਕਾਫੀ ਖੂਬਸੂਰਤ ਤੇ ਹੌਟ ਲੱਗ ਰਹੀ ਹੈ। ਤਸਵੀਰਾਂ 'ਚ ਉਸ ਦਾ ਸ਼ੋਲਡਰ ਦਿੱਖ ਰਿਹੈ।
ਤਸਵੀਰਾਂ 'ਚ ਅਦਾਕਾਰਾ ਨੇ ਆਫ ਵਾਈਟ ਕਲਰ ਦੀ ਮਿੰਨੀ ਡਰੈੱਸ ਪਾਈ ਹੋਈ ਹੈ। ਵਾਲਾਂ ਨੂੰ ਖੋਲ੍ਹ ਕੇ ਪੋਜ਼ ਦਿੰਦੇ ਹੋਏ ਅਦਾਕਾਰਾ ਬੇਹੱਦ ਸਟਨਿੰਗ ਲੱਗ ਰਹੀ ਹੈ।
ਅਦਾਕਾਰਾ ਇਸ ਪੋਜ਼ 'ਚ ਬਹੁਤ ਜ਼ਿਆਦਾ ਸਿਜਲਿੰਗ ਲੱਗ ਰਹੀ ਹੈ।
ਅਦਾਕਾਰਾ ਦਾ ਅੰਦਾਜ਼ ਕਾਫੀ ਬੋਲਡ ਹੈ। ਉਹ ਹਮੇਸ਼ਾ ਆਪਣੇ ਬੋਲਡ ਆਊਟਫਿੱਟਸ 'ਚ ਕਾਫੀ ਬੋਲਡ ਨਜ਼ਰ ਆਉਂਦੀ ਹੈ।
ਅਦਾਕਾਰਾ ਦੀਆਂ ਅਦਾਵਾਂ 'ਤੇ ਫੈਨਜ਼ ਦੀਵਾਨੇ ਹਨ। ਤਸਵੀਰਾਂ ਵੀ ਉਹ ਆਫ ਸ਼ੋਲਡਰ ਟਾਪ ਪਾ ਕੇ ਬੇਹੱਦ ਕਾਤਿਲਾਨਾ ਲੁੱਕ ਦਿੰਦੀ ਨਜ਼ਰ ਆ ਰਹੀ ਹੈ
ਸੋਸ਼ਲ ਮੀਡੀਆ ਤੇ ਅਦਾਕਾਰਾ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਫੈਨਜ਼ ਉਨ੍ਹਾਂ ਦੇ ਹਰ ਲੁੱਕਸ ਦੇ ਦੀਵਾਨੇ ਹਨ, ਤੇ ਉਸ ਨੂੰ ਕਾਫੀ ਪਸੰਦ ਕਰਦੇ ਹਨ