ਟੀਵੀ ਅਦਾਕਾਰਾ ਸੁਰਭੀ ਚੰਦਨਾ ਲੇਟੇਸਟ ਸਾੜੀ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਸੁਰਭੀ ਇਸ ਤਸਵੀਰ 'ਚ ਕਾਫੀ ਗਾਰਜੀਅਸ ਲੱਗ ਰਹੀ ਹੈ। ਅਦਾਕਾਰਾ ਦੀ ਸਮਾਈਲ ਪ੍ਰਸ਼ੰਸਕਾਂ ਦਾ ਦਿਲ ਚੋਰੀ ਕਰ ਰਹੀ ਹੈ।
ਸੁਰਭੀ ਸਾੜੀ ਦੇ ਪੱਲੂ ਨੂੰ ਲਹਿਰਾਉਂਦੀ ਹੋਈ ਕਾਫੀ ਅਟ੍ਰੈਕਟਿਵ ਲੱਗ ਰਹੀ ਹੈ।
ਸੁਰਭੀ ਚੰਦਨਾ ਕਿਲਰ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਮਦਹੋਸ਼ ਕਰਦੀ ਰਹਿੰਦੀ ਹੈ।
ਇਸ ਤਸਵੀਰ 'ਚ ਜ਼ੁਲਫ਼ਾਂ ਸਵਾਰਦੀ ਹੋਈ ਸੁਰਭੀ ਹਸੀਨ ਲੱਗ ਰਹੀ ਹੈ।
ਇਨੀਂ ਦਿਨੀਂ ਸੁਰਭੀ ਟੀਵੀ ਸੀਰੀਅਲ ਸ਼ੇਰਦਿਲ ਸ਼ੇਰਗਿੱਲ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਇਸ ਟੀਵੀ ਸ਼ੋਅ 'ਚ ਲੀਡ ਰੋਲ ਪਲੇਅ ਕਰ ਰਹੀ ਹੈ।