ਸ਼ਹਿਨਾਜ਼ ਗਿੱਲ ਨੇ ਦਿਲ 'ਤੇ ਬਣਵਾਇਆ 'ਦਿਲ ਦਾ ਟੈਟੂ', ਦੇਖੋ ਤਸਵੀਰਾਂ...


By Ramandeep Kaur19, Nov 2022 10:02 AMpunjabijagran.com

ਦਿਲ ਦਾ ਟੈਟੂ

ਦੁਬਈ ਦੇ ਫਿਲਮਫੇਅਰ ਐਵਾਰਡਜ਼ ਦੀ ਪ੍ਰੈਸ ਕਾਨਫਰੰਸ 'ਚ ਸ਼ਹਿਨਾਜ਼ ਕਾਫੀ ਸੱਜ-ਧੱਜ ਕੇ ਪਹੁੰਚੀ। ਇਸ ਦੌਰਾਨ ਉਸ ਦੇ ਦਿਲ 'ਤੇ ਬਣੇ ਦਿਲ ਦਾ ਟੈਟੂ ਕਾਫੀ ਵਾਇਰਲ ਹੋ ਰਿਹਾ ਹੈ।

ਆਰੇਂਜ ਆਊਟਉਫਿਟ

ਸ਼ਹਿਨਾਜ਼ ਗਿੱਲ ਨੂੰ ਹਾਲ ਹੀ 'ਚ ਦੁਬਈ ਵਿਚ ਆਰੇਂਜ ਜੈਕੇਟ ਤੇ ਡੀਪ ਨੈੱਕ ਗਾਊਨ ਪਾਏ ਨਜ਼ਰ ਆਈ।

ਹਾਈ ਹੀਲ

ਆਰੇਂਜ ਆਊਟਫਿਟ ਦੇ ਨਾਲ ਸ਼ਹਿਨਾਜ਼ ਦੀ ਹਾਈ ਹੀਲਜ਼ ਬੇਹੱਦ ਪਿਆਰੀ ਲੱਗ ਰਹੀ ਸੀ।

ਹੇਅਰ ਬਨ

ਬੰਨ੍ਹੇ ਹੋਏ ਵਾਲ਼ ਤੇ ਛੋਟੇ-ਛੋਟੇ ਈਅਰਿੰਗਜ਼ ਸ਼ਹਿਨਾਜ਼ ਗਿੱਲ ਦੀ ਲੁੱਕ 'ਚ ਚਾਰ ਚੰਨ ਲਗਾ ਰਹੇ ਸੀ।

ਲਹਿਰਾਉਂਦੀ ਡ੍ਰੈੱਸ

ਗਾਊਨ ਤੇ ਲਾਂਗ ਕੋਟ ਨੂੰ ਲਹਿਰਾਉਂਦੇ ਹੋਏ ਸ਼ਹਿਨਾਜ਼ ਗਿੱਲ ਦਾ ਇਹ ਪੋਜ਼ ਕਾਫੀ ਸਟਨਿੰਗ ਲੱਗ ਰਿਹਾ ਹੈ।

ਲਾਈਕ, ਕੁਮੈਂਟਸ

ਸ਼ਹਿਨਾਜ਼ ਗਿੱਲ ਦੀ ਇਸ ਪੋਸਟ ਨੂੰ 1 ਘੰਟੇ 'ਚ 3 ਲੱਖ ਦੇ ਕਰੀਬ ਲਾਈਕਸ ਜਦਕਿ ਤਸਵੀਰਾਂ 'ਤੇ 11000 ਦੇ ਕਰੀਬ ਕੁਮੈਂਟਸ ਆ ਚੁੱਕੇ ਸਨ।

Sushmita Sen Birthday: 46 ਸਾਲ ਦੀ ਉਮਰ 'ਚ ਵੀ ਅਦਾਕਾਰਾ ਹੈ ਫਿੱਟ, ਜਾਣੋ ਫਿਟਨੈੱਸ ਮੰਤਰ