ਮਹੀਨੇ 'ਚ ਏਨਾ ਕਮਾਉਂਦੇ ਹਨ ਸ਼ਾਹਰੁਖ ਖਾਨ! 'ਪਠਾਣ' ਨੇ ਟਵਿੱਟਰ 'ਤੇ ਕੀਤਾ ਖੁਲਾਸਾ
By Neha Diwan
2023-01-05, 13:10 IST
punjabijagran.com
ਸ਼ਾਹਰੁਖ ਖਾਨ
ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ 'ਪਠਾਣ' ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਕਿੰਗ ਖਾਨ ਨੇ ਇਸ ਫਿਲਮ ਦਾ ਪ੍ਰਮੋਸ਼ਨ ਵੀ ਸ਼ੁਰੂ ਕਰ ਦਿੱਤਾ ਹੈ।
ਟਵਿੱਟਰ
ਇਸ ਸਿਲਸਿਲੇ 'ਚ ਬੁੱਧਵਾਰ ਨੂੰ ਉਨ੍ਹਾਂ ਨੇ ਟਵਿੱਟਰ 'ਤੇ ਆਸਕ ਮੀ ਸੈਸ਼ਨ ਰੱਖਿਆ ਅਤੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਮਜ਼ੇਦਾਰ ਅਤੇ ਸ਼ਾਨਦਾਰ ਜਵਾਬ ਦਿੱਤੇ।
ਮਹੀਨੇ ਵਿੱਚ ਕਿੰਨੀ ਕਮਾਈ
ਅਜਿਹੇ ਹੀ ਇੱਕ ਪ੍ਰਸ਼ੰਸਕ ਨੇ ਸ਼ਾਹਰੁਖ ਖਾਨ ਨੂੰ ਪੁੱਛਿਆ ਕਿ ਉਹ ਇੱਕ ਮਹੀਨੇ ਵਿੱਚ ਕਿੰਨੀ ਕਮਾਈ ਕਰਦੇ ਹਨ, ਜਿਸ ਦਾ ਸ਼ਾਹਰੁਖ ਨੇ ਅਜਿਹਾ ਜਵਾਬ ਦਿੱਤਾ ਕਿ ਪ੍ਰਸ਼ੰਸਕ ਹੈਰਾਨ ਰਹਿ ਗਏ।
ਸ਼ਾਹਰੁਖ ਖਾਨ ਇੱਕ ਮਹੀਨੇ ਵਿੱਚ ਕਰਦੇ ਹਨ ਇੰਨੀ ਕਮਾਈ
ਇਸ ਦੇ ਜਵਾਬ ਵਿੱਚ ਸ਼ਾਹਰੁਖ ਖਾਨ ਨੇ ਕਿਹਾ,
ਵਰਕ ਫਰੰਟ
ਸ਼ਾਹਰੁਖ ਖਾਨ ਸਿਧਾਰਥ ਆਨੰਦ ਦੀ ਫਿਲਮ 'ਪਠਾਣ' 'ਚ ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਨਾਲ ਨਜ਼ਰ ਆਉਣਗੇ।
ਕਦੋਂ ਹੋਵੇਗੀ ਰਿਲੀਜ਼
25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਵਿੱਚ ਉਹ ਇੱਕ ਜਾਸੂਸ ਦਾ ਕਿਰਦਾਰ ਨਿਭਾਅ ਰਿਹਾ ਹੈ। ਫਿਲਮ ਦਾ ਟ੍ਰੇਲਰ 10 ਜਨਵਰੀ ਨੂੰ ਲਾਂਚ ਹੋਣ ਦੀ ਸੰਭਾਵਨਾ ਹੈ।
Mango Pudding: ਇਸ ਤਰ੍ਹਾਂ ਬਣਾਓ ਸਿਹਤ ਲਾਭਾਂ ਨਾਲ ਭਰਪੂਰ ਇਹ ਡਿਸ਼
Read More