ਸਰਗੁਣ ਮਹਿਤਾ ਨੇ ਆਪਣੇ ਅਗਲੇ ਟੀਵੀ ਮਿਊਜ਼ੀਕਲ ਸ਼ੋਅ junooniyatt ਦਾ ਟਾਈਟਲ ਟਰੈਕ ਕੀਤਾ ਸ਼ੇਅਰ


By Neha Diwan2023-02-13, 14:06 ISTpunjabijagran.com

ਸਰਗੁਣ ਮਹਿਤਾ

ਸਰਗੁਣ ਮਹਿਤਾ ਕਲਰਸ 'ਤੇ ਆਪਣੀ ਅਗਲੀ ਪ੍ਰੋਡਕਸ਼ਨ, junooniyatt ਨੂੰ ਲੈ ਕੇ ਉਤਸ਼ਾਹਿਤ ਹੈ।

ਇੰਸਟਾਗ੍ਰਾਮ

ਨਵੀਂ ਇੰਸਟਾਗ੍ਰਾਮ ਪੋਸਟ 'ਚ ਉਹ ਕੋਰੀਓਗ੍ਰਾਫਰ ਯਸ਼ ਦੇ ਨਾਲ junooniyatt ਟਾਈਟਲ ਟਰੈਕ ਦੀਆਂ ਧੁਨਾਂ 'ਤੇ ਡਾਂਸ ਕਰਦੀ ਦਿਖਾਈ ਦਿੰਦੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ,

ਲੁੱਕ

ਵੀਡੀਓ ਵਿੱਚ ਸਰਗੁਣ ਭਾਰਤੀ ਤੇ ਪੱਛਮੀ ਦੋਵਾਂ ਪਹਿਰਾਵੇ ਵਿੱਚ ਯਸ਼ ਦੇ ਨਾਲ ਮੇਲ ਖਾਂਦੀ ਨਜ਼ਰ ਆ ਰਹੀ ਹੈ। ਉਹ ਬਿਲਕੁਲ ਮੂਡ ਵਿੱਚ ਨਜ਼ਰ ਆ ਰਹੀ ਹੈ, ਗੀਤ ਦੇ ਅਹਿਸਾਸ ਦਾ ਆਨੰਦ ਲੈ ਰਹੀ ਹੈ।

ਇਨ੍ਹਾਂ ਨੇ ਦਿੱਤਾ junooniyatt ਨੂੰ ਸੰਗੀਤ

ਪ੍ਰਸਿੱਧ ਸੰਗੀਤਕਾਰ ਸਲੀਮ ਮਰਚੈਂਟ ਅਤੇ ਸੁਲੇਮਾਨ ਮਰਚੈਂਟ ਨੇ ਗੀਤ ਦਾ ਸੰਗੀਤ ਤਿਆਰ ਕੀਤਾ ਹੈ।

ਸੰਗੀਤਕ ਟੀਵੀ ਸ਼ੋਅ

junooniyatt ਇੱਕ ਸੰਗੀਤਕ ਟੀਵੀ ਸ਼ੋਅ ਹੈ ਜਿਸ ਵਿੱਚ ਨੇਹਾ ਰਾਣਾ, ਅੰਕਿਤ ਗੁਪਤਾ ਅਤੇ ਗੌਤਮ ਸਿੰਘ ਵਿਗ ਕ੍ਰਮਵਾਰ ਜਹਾਂ, ਇਲਾਹੀ ਅਤੇ ਜੌਰਡਨ ਦੀਆਂ ਮੁੱਖ ਭੂਮਿਕਾਵਾਂ ਵਿੱਚ ਹਨ।

ਸਰਗੁਣ ਤੇ ਰਵੀ ਦੂਬੇ ਦੁਅਰਾ ਬਣਾਇਆ ਜਾਵੇਗਾ ਸ਼ੋਅ

ਸਰਗੁਣ ਤੇ ਰਵੀ ਦੂਬੇ ਦੀ ਡਰੀਮੀਆਤਾ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੁਆਰਾ ਬੈਂਕਰੋਲ ਕੀਤਾ ਗਿਆ, ਇਹ ਸ਼ੋਅ 13 ਫਰਵਰੀ ਨੂੰ ਪ੍ਰੀਮੀਅਰ ਹੋਵੇਗਾ।

ALL PHOTO CREDIT : INSTAGRAM

ਆਪਣੀ ਪੰਜਾਬੀ ਫਿਲਮ ਕਲੀ ਜੋਟਾ ਨੂੰ ਲੈ ਕੇ ਸਤਿੰਦਰ ਸਰਤਾਜ ਅੱਜ-ਕੱਲ੍ਹ ਹਨ ਸੁਰਖੀਆਂ 'ਚ