ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਤੇ ਆਯੁਸ਼ ਸ਼ਰਮਾ ਨੇ ਦੀਵਾਲੀ ਦੇ ਮੌਕੇ 'ਤੇ ਪਾਰਟੀ ਦਿੱਤੀ। ਆਯੁਸ਼ ਸ਼ਰਮਾ ਅਤੇ ਅਰਪਿਤਾ ਖਾਨ ਨੇ ਇਕੱਠੇ ਇੱਕ ਪਿਆਰਾ ਪੋਜ਼ ਦਿੱਤਾ।
ਸਲਮਾਨ ਖਾਨ ਆਪਣੀ ਭੈਣ ਅਰਪਿਤਾ ਖਾਨ ਦੀ ਦੀਵਾਲੀ ਪਾਰਟੀ 'ਚ ਪਹੁੰਚੇ ਸਨ। ਸਾਰਿਆਂ ਦੀਆਂ ਨਜ਼ਰਾਂ ਸਲਮਾਨ ਖਾਨ ਦੇ ਸਵੈਗ 'ਤੇ ਟਿਕੀਆਂ ਹੋਈਆਂ ਸਨ।
ਸ਼ਾਹਰੁਖ ਖਾਨ ਨੇ ਆਯੁਸ਼ ਸ਼ਰਮਾ ਅਤੇ ਅਰਪਿਤਾ ਖਾਨ ਦੀ ਦੀਵਾਲੀ ਪਾਰਟੀ 'ਚ ਸ਼ਿਰਕਤ ਕਰਕੇ ਖੂਬ ਧੂਮ ਮਚਾਈ। ਸ਼ਾਹਰੁਖ ਖਾਨ ਵੱਖਰੇ ਅੰਦਾਜ਼ 'ਚ ਨਜ਼ਰ ਆਏ।
ਸੁਨੀਲ ਸ਼ੈੱਟੀ ਦੀਵਾਲੀ ਪਾਰਟੀ ਦੌਰਾਨ ਪਾਪਰਾਜ਼ੀ ਲਈ ਪੋਜ਼ ਦਿੰਦੇ ਹੋਏ ਨਜ਼ਰ ਆਏ। ਸੁਨੀਲ ਸ਼ੈੱਟੀ ਦੇ ਸਟਾਈਲਿਸ਼ ਲੁੱਕ ਦੇ ਪ੍ਰਸ਼ੰਸਕ ਦੀਵਾਨਾ ਹੋ ਰਹੇ ਹਨ।
ਸੋਹੇਲ ਖਾਨ ਵੀ ਆਪਣੀ ਭੈਣ ਦੀ ਦੀਵਾਲੀ ਪਾਰਟੀ 'ਚ ਸ਼ਾਮਲ ਹੋਏ ਸਨ। ਸੋਹੇਲ ਖਾਨ ਆਪਣੀ ਮਾਂ ਹੈਲਨ ਨਾਲ ਨਜ਼ਰ ਆਏ।
ਸਲਮਾਨ ਖ਼ਾਨ ਦੀ ਐਕਸ ਲਵਰ Yulia Vantur ਨੇ ਅਰਪਿਤਾ ਖ਼ਾਨ ਦੀ ਦੀਵਾਲੀ 'ਚ ਰੌਣਕ ਵਧਾ ਦਿੱਤੀ ਹੈ।
ਸ਼ਿਲਪਾ ਸ਼ੈੱਟੀ ਆਪਣੇ ਪਤੀ ਰਾਜ ਕੁੰਦਰਾ ਨਾਲ ਆਯੁਸ਼ ਸ਼ਰਮਾ ਤੇ ਅਰਪਿਤਾ ਖਾਨ ਦੀ ਦੀਵਾਲੀ ਪਾਰਟੀ 'ਚ ਨਜ਼ਰ ਆਈ ਸੀ। ਅਦਾਕਾਰਾ ਨੇ ਆਪਣੇ ਪਤੀ ਨਾਲ ਕਾਫੀ ਪੋਜ਼ ਦਿੱਤੇ।
ਚੰਕੀ ਪਾਂਡੇ ਆਪਣੀ ਪਤਨੀ ਭਾਵਨਾ ਪਾਂਡੇ ਨਾਲ ਆਯੁਸ਼ ਸ਼ਰਮਾ ਅਤੇ ਅਰਪਿਤਾ ਖਾਨ ਦੀ ਦੀਵਾਲੀ ਪਾਰਟੀ 'ਚ ਪਹੁੰਚੇ ਸਨ। ਚੰਕੀ ਪਾਂਡੇ ਆਪਣੀ ਪਤਨੀ ਨਾਲ ਮੁਸਕਰਾਉਂਦੇ ਹੋਏ ਪੋਜ਼ ਦਿੰਦੇ ਹਨ।
ਨਿਰਦੇਸ਼ਕ ਐਟਲੀ ਕੁਮਾਰ ਨੂੰ ਅਰਪਿਤਾ ਖਾਨ ਦੀ ਦੀਵਾਲੀ ਪਾਰਟੀ 'ਚ ਪਤਨੀ ਨਾਲ ਦੇਖਿਆ ਗਿਆ
ਰਕੁਲ ਪ੍ਰੀਤ ਸਿੰਘ ਆਪਣੇ ਬੁਆਏਫ੍ਰੈਂਡ ਜੈਕੀ ਭਗਨਾਨੀ ਨਾਲ ਨਜ਼ਰ ਆਈ। ਦੋਵਾਂ ਦੀ ਖੂਬਸੂਰਤ ਬਾਂਡਿੰਗ ਅਰਪਿਤਾ ਖਾਨ ਦੀ ਦੀਵਾਲੀ ਪਾਰਟੀ 'ਚ ਦੇਖਣ ਨੂੰ ਮਿਲੀ।
ਸੋਨਾਕਸ਼ੀ ਸਿਨਹਾ ਆਪਣੇ ਕਥਿਤ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਨਜ਼ਰ ਆਈ। ਦੋਵਾਂ ਨੇ ਆਯੁਸ਼ ਸ਼ਰਮਾ ਅਤੇ ਅਰਪਿਤਾ ਖਾਨ ਦੀ ਦੀਵਾਲੀ ਪਾਰਟੀ 'ਚ ਇਕੱਠੇ ਸ਼ਿਰਕਤ ਕੀਤੀ ਸੀ।
ਹੁਮਾ ਕੁਰੈਸ਼ੀ ਨੂੰ ਆਯੁਸ਼ ਸ਼ਰਮਾ ਅਤੇ ਅਰਪਿਤਾ ਖਾਨ ਦੀ ਦੀਵਾਲੀ ਪਾਰਟੀ 'ਚ ਵੀ ਦੇਖਿਆ ਗਿਆ ਸੀ। ਹੁਮਾ ਕੁਰੈਸ਼ੀ ਦੇ ਕਿਊਟ ਅੰਦਾਜ਼ ਨੇ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ।
ਰਣਦੀਪ ਹੁੱਡਾ ਆਯੁਸ਼ ਸ਼ਰਮਾ ਤੇ ਅਰਪਿਤਾ ਖਾਨ ਦੀ ਦੀਵਾਲੀ ਪਾਰਟੀ ਵਿੱਚ ਸ਼ਾਮਲ ਹੋਏ।