ਰੁਬੀਨਾ ਦਿਲੈਕ ਨੇ ਸ਼ੇਅਰ ਕੀਤੀਆਂ ਬੇਬੀ ਬੰਪ ਦੀਆਂ ਤਾਜ਼ਾ ਤਸਵੀਰਾਂ


By Neha diwan2023-09-29, 16:22 ISTpunjabijagran.com

ਰੁਬੀਨਾ ਦਿਲੈਕ

ਜਲਦੀ ਹੀ ਮਾਂ ਬਣਨ ਵਾਲੀ ਰੁਬੀਨਾ ਦਿਲੈਕ ਨੇ ਆਪਣੀ ਪ੍ਰੈਗਨੈਂਸੀ ਡਾਇਰੀ 'ਚ ਕੁਝ ਹੋਰ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

ਲੁੱਕ

ਕਾਲੇ ਰੰਗ ਦੇ ਜੰਪਸੂਟ ਵਿੱਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਅਭਿਨੇਤਰੀ ਦੇ ਚਿਹਰੇ 'ਤੇ ਪ੍ਰੈਗਨੈਂਸੀ ਦੀ ਚਮਕ ਸਾਫ ਦਿਖਾਈ ਦੇ ਰਹੀ ਹੈ।

ਸੋਸ਼ਲ ਮੀਡੀਆ

ਜਲਦੀ ਹੀ ਮਾਂ ਬਣਨ ਵਾਲੀ ਰੁਬੀਨਾ ਸੋਸ਼ਲ ਮੀਡੀਆ 'ਤੇ ਆਪਣੀ ਪ੍ਰੈਗਨੈਂਸੀ ਡਾਇਰੀਜ਼ ਦੀਆਂ ਗਲੈਮਰਜ਼ ਝਲਕੀਆਂ ਦਿਖਾਉਂਦੀ ਰਹਿੰਦੀ ਹੈ।

ਆਵਰਆਲ ਲੁੱਕ

ਅਭਿਨੇਤਰੀ ਨੇ ਬਲੈਕ ਬਾਡੀਕੌਨ ਜੰਪਸੂਟ ਵਿੱਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਸਟਾਈਲਿਸ਼ ਜੰਪਸੂਟ

ਤਸਵੀਰਾਂ 'ਚ ਰੁਬੀਨਾ ਸਟਾਈਲਿਸ਼ ਜੰਪਸੂਟ ਪਾ ਕੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੁਮੈਂਟ ਬਾਕਸ 'ਚ ਕੈਪਸ਼ਨ ਲਿਖਿਆ- Mamakado #vibes।

ਫੈਨਜ਼ ਕਰ ਰਹੇ ਹਨ ਤਾਰੀਫ

ਰੁਬੀਨਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਕੁਮੈਂਟ ਬਾਕਸ 'ਚ ਦਿਲੋਂ ਕੁਮੈਂਟ ਲਿਖ ਕੇ ਅਦਾਕਾਰਾ ਦੀ ਤਾਰੀਫ ਕਰ ਰਹੇ ਹਨ।

ALL PHOTO CREDIT : INSTAGRAM

ਸ਼ਰਧਾ ਆਰੀਆ ਨੇ ਗਣਪਤੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ