ਰੈਪਰ ਤੇ ਸਿੰਗਰ ਬਾਦਸ਼ਾਹ ਨੂੰ ਇਕ ਵਾਰ ਫਿਰ ਤੋਂ ਪਿਆਰ ਹੋ ਗਿਆ ਹੈ। 2 ਸਾਲ ਪਹਿਲਾਂ ਆਪਣੀ ਪਤਨੀ ਤੋਂ ਵੱਖ ਹੋਏ ਬਾਦਸ਼ਾਹ ਦੀ ਲਵ ਲਾਈਫ਼ ’ਚ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਨੇ ਐਂਟਰੀ ਕਰ ਲਈ ਹੈ।
ਰੈਪਰ ਬਾਦਸ਼ਾਹ ਤੇ ਈਸ਼ਾ ਰਿਖੀ ਦੋਵੇਂ ਇਕ ਦੂਜੇ ਨੂੰ ਇਕ ਸਾਲ ਤੋਂ ਡੇਟ ਕਰ ਰਹੇ ਹਨ।
ਈਸ਼ਾ ਤੇ ਬਾਦਸ਼ਾਹ ਦੋਵੇਂ ਇਕ ਕਾਮਨ ਫ੍ਰੈਂਡ ਦੀ ਪਾਰਟੀ ’ਚ ਮਿਲੇ ਤੇ ਬਹੁਤ ਜਲਦ ਹੀ ਇਕ ਦੂੁਜੇ ਨਾਲ ਉਨ੍ਹਾਂ ਦੀਆਂ ਵਾਈਬਸ ਮੈਚ ਕਰ ਗਈਆਂ।
ਪੰਜਾਬੀ ਅਦਾਕਾਰਾ ਈਸ਼ਾ ਰਿਖੀ ਨੇ 2013 ’ਚ ਮੂਵੀ ਜੱਟ ਬੁਆਏ ਪੁੱਤ ਜੱਟਾਂ ਦੇ ਤੋਂ ਡੈਬਿਊ ਕੀਤਾ।
ਈਸ਼ਾ ਨੇ ਬਾਲੀਵੁੱਡ ’ਚ ਫਿਲਮ ਨਵਾਬਜ਼ਾਦੇ ਤੋਂ ਡੈਬਿਊ ਕੀਤਾ ਸੀ ਪਰ ਜ਼ਿਆਦਾ ਚਲ ਨਾ ਸਕੀ
ਈਸ਼ਾ ਦੀ ਸੁਪਰ ਕਲਾਸੀ ਤੇ ਗਾਰਜੀਅਸ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਦੇਖ ਕੇ ਫੈਨਜ਼ ਉਸ ਦੀ ਤਾਰੀਫ਼ ਕਰਨਾ ਨਹੀਂ ਭੁੱਲਦੇ।
ਬਾਦਸ਼ਾਹ ਤੇ ਈਸ਼ਾ ਦੇ ਅਫੇਅਰ ਦੀਆਂ ਖਬਰਾਂ ਸੋਸ਼ਲ ਮੀਡਆ ’ਤੇ ਵਾਇਰਲ ਹੋ ਰਹੀਆਂ ਹਨ। ਫੈਨਜ਼ ਨੂੰ ਦੋਵਾਂ ਦੀ ਜੋਡ਼ੀ ਬੇਹੱਦ ਪਸੰਦ ਆ ਰਹੀ ਹੈ।