ਕਟਰੀਨਾ ਕੈਫ ਨੇ ਵਿੱਕੀ ਕੌਸ਼ਲ ਨਾਲ ਮਨਾਇਆ ਪਹਿਲਾ ਕਰਵਾ ਚੌਥ, ਦੇਖੋ ਫੋਟੋਆਂ


By Tejinder Thind14, Oct 2022 11:32 AMpunjabijagran.com

ਪਹਿਲਾ ਕਰਵਾ ਚੌਥ

ਕਟਰੀਨਾ ਕੈਫ ਦਾ ਸਾਲ ਪਹਿਲਾ ਕਰਵਾ ਚੌਥ ਵਰਤ ਸੀ। ਇਸ ਦੌਰਾਨ ਅਦਾਕਾਰਾ ਪਤੀ ਵਿੱਕੀ ਨਾਲ ਕਾਫੀ ਖੁਸ਼ ਨਜ਼ਰ ਆਈ।

ਬਿਊਟੀਫੁੱਲ ਲੁੱਕ

ਆਪਣੇ ਪਹਿਲੇ ਕਰਵਾ ਚੌਥ ਮੌਕੇ ਇਹ ਲਵਲੀ ਕਪਲ ਬੇਹੱਦ ਖੂਬਸੂਰਤ ਨਜ਼ਰ ਆਇਆ। ਜਿਥੇ ਕਟਰੀਨਾ ਨੇ ਰੈੱਡ ਸਾੜੀ ਪਹਿਨੀ ਸੀ ਤਾਂ ਉਥੇ ਵਿੱਕੀ ਆਫ ਵ੍ਹਾਈਟ ਕੁੜਤਾ ਪਜਾਮਾ ਪਹਿਨਿਆ ਹੋਇਆ ਸੀ।

ਫੈਮਿਲੀ ਫੋਟੋ

ਕਟਰੀਨਾ ਆਪਣੇ ਸਹੁਰੇ ਪਰਿਵਾਰ ਨਾਲ ਬੇਹੱਦ ਖੁਸ਼ ਅੰਦਾਜ਼ ’ਚ ਫੋਟੋਆਂ ਕਲਿੱਕ ਕਰਵਾ ਰਹੀ ਸੀ।

ਰੈੱਡ ਬਿਊਟੀ

ਕਟਰੀਨਾ ਇੰਡੀਅਨ ਲੁੱਕ ’ਚ ਲਾਲ ਸਾੜੀ, ਲਾਲ ਚੂੜਾ ਤੇ ਮਾਂਗ ’ਚ ਸੰਦੂਰ ਭਰ ਕੇ ਬੇਹੱਦ ਖੂਬਸੂਰਤ ਲੱਗ ਰਹੀ ਸੀ। ਅਦਾਕਾਰਾ ਫੋਟੋਆਂ ਵਿਚ ਪੂਜਾ ਕਰਦੀ ਦਿਖੀ।

ਰੁਮਾਂਟਿਕ ਕਪਲ

ਕਟਰੀਨਾ ਤੇ ਵਿੱਕੀ ਇੰਡਸਟਰੀ ਦੇ ਬੇਹੱਦ ਰੁਮਾਂਟਿਕ ਕਪਲਜ਼ ’ਚੋਂ ਇਕ ਹਨ। ਦੋਵਾਂ ਨੇ 9 ਦਸੰਬਰ 2021 ਨੂੰ ਵਿਆਹ ਕਰਵਾਇਆ ਸੀ।

ALL PHOTO CREDIT : INSTAGRAM

ਪਠਾਣ ਨੇ ਬਾਕਸ ਆਫਿਸ ’ਤੇ ਮਚਾਇਆ ਧਮਾਲ, ਤੋੜੇ ਇਹ 6 ਰਿਕਾਰਡ