ਰਕੁਲ ਪ੍ਰੀਤ ਸਿੰਘ ਇੱਕ ਭਾਰਤੀ ਅਭਿਨੇਤਰੀ ਹੋਣ ਦੇ ਨਾਲ-ਨਾਲ ਇੱਕ ਮਾਡਲ ਵੀ ਹੈ, ਜਿਸਨੇ ਕੰਨੜ ਫਿਲਮ ਗਿੱਲੀ (2009) ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ।
ਬਾਅਦ ਵਿੱਚ ਉਸਨੇ ਤੇਲਗੂ ਅਤੇ ਤਾਮਿਲ ਫਿਲਮਾਂ ਵਿੱਚ ਵੀ ਡੈਬਿਊ ਕੀਤਾ ਅਤੇ 2014 ਵਿੱਚ ਉਸਨੇ ਫਿਲਮ ਯਾਰੀਆਂ ਨਾਲ ਬਾਲੀਵੁੱਡ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕੀਤੀ।
ਰਕੁਲ ਪ੍ਰੀਤ ਸਿੰਘ ਹਮੇਸ਼ਾ ਟ੍ਰੈਡੀਸ਼ਨਲ ਪਹਿਰਾਵੇ ਵਿੱਚ ਸ਼ਾਨਦਾਰ ਦਿਖਾਈ ਦਿੰਦੀ ਹੈ, ਭਾਵੇਂ ਇਹ ਸੂਟ ਤੋਂ ਲੈ ਕੇ ਗਾਊਨ ਤੇ ਲਹਿੰਗਾ ਤੋਂ ਲੈ ਕੇ ਸਾੜ੍ਹੀ ਹੋਵੇ।
ਡਿਜ਼ਾਈਨਰ ਦੀ ਇੱਕ ਸ਼ਾਨਦਾਰ ਚਮਕਦਾਰ ਪੀਲੀ ਰੇਸ਼ਮ ਵਾਲੀ ਸਾੜੀ 'ਚ ਹੋ ਬਹੁਤ ਸ਼ਾਨਦਾਰ ਲੱਗ ਰਹੀ ਹੈ
ਬੇਲ ਸਲੀਵਜ਼ ਦੇ ਨਾਲ ਹਲਕੇ ਨੀਲੇ ਰੰਗ ਦਾ ਅਨਾਰਕਲੀ ਡਰੈੱਸ ਪੈਟਰਨ ਗਾਊਨ 'ਚ ਘੱਟ ਮੈਕਅਪ ਨਾਲ ਹੋ ਬਹੁਤ ਪਿਆਰੀ ਲੱਗ ਰਹੀ ਹੈ।
ਡਿਜ਼ਾਈਨਰ ਬਲਾਊਜ਼ ਦੇ ਨਾਲ ਸ਼ਾਨਦਾਰ ਚਾਂਦੀ ਦੀ ਕਢਾਈ ਵਾਲੀ ਇੱਕ ਡਿਜ਼ਾਈਨਰ ਚਿੱਟੀ ਸਾੜ੍ਹੀ ਵੀ ਵਧੀਆਂ ਆਪਸ਼ਨ ਹੈ
ਉਹ ਡਿਜ਼ਾਈਨਰ ਸ਼ਾਂਤਨੂ ਅਤੇ ਨੁਖਿਲ ਦੇ ਲੇਬਲ ਤੋਂ ਮਿਲਦੇ ਕਰੌਪ ਟਾਪ ਅਤੇ ਦੁਪੱਟੇ ਦੇ ਨਾਲ ਹਰੇ ਰੰਗ ਦੀ ਕਢਾਈ ਵਾਲੇ ਲਹਿੰਗੇ ਵਿੱਚ ਸ਼ਾਨਦਾਰ ਹੈ।
ਸੀਕਵੈਂਸ ਵਰਕ ਕਢਾਈ ਵਾਲਾ ਫੁੱਲ ਸਲੀਵ ਬੇਜ ਰੰਗ ਦਾ ਅਨਾਰਕਲੀ ਸੂਟ ਵੀ ਫੰਕਸ਼ਨ ਲਈ ਵਧੀਆਂ ਆਪਸ਼ਨ ਹੈ
ਗੁਲਾਬੀ ਤੇ ਹਰੇ ਰੰਗਾਂ ਵਿੱਚ ਡਿਜ਼ਾਈਨ ਕੀਤਾ ਗਿਆ ਫੁੱਲਾਂ ਵਾਲਾ ਇੱਕ ਸਫੈਦ ਰੰਗ ਦਾ ਲਹਿੰਗਾ ਵੀ ਵਿਆਹ ਲਈ ਬਹੁਤ ਵਧੀਆਂ ਹੈ
ਸਲੀਵਲੇਸ ਬਲਾਊਜ਼ ਦੇ ਨਾਲ ਹੱਥ ਨਾਲ ਬੁਣੇ ਹੋਏ ਕੰਮ ਵਾਲੀ ਸਕਾਈ ਬਲੂ ਕਲਰ ਦੀ ਬਨਾਰਸੀ ਸਾੜੀ 'ਚ ਅਦਾਕਾਰਾ ਬਹੁਤ ਖੂਬਸੂਰਤ ਲੱਗ ਰਹੀ ਹੈ
ਸਕਰਟ 'ਤੇ ਮਿਰਰ ਵਰਕ ਦੇ ਨਾਲ ਸਫੈਦ ਰੰਗ ਦਾ ਲਹਿੰਗਾ ਅਤੇ ਚਿੱਟੀ ਚੋਲੀ ਦੇ ਨਾਲ ਬਸਟੀਅਰ ਸਟਾਈਲ, ਦਿੱਖ ਨੂੰ ਗੋਟਾ ਪੱਟੀ ਵਰਕ ਦੇ ਨਾਲ ਗਰਮ ਗੁਲਾਬੀ ਅਤੇ ਲਾਲ ਰੰਗ ਦੇ ਦੁਪੱਟੇ ਨਾਲ ਲੁੱਕ ਪੂਰਾ ਕਰੋ
ਸਾਟਿਨ ਬੈਂਗਲੁਰੂ ਸਿਲਕ ਫੈਬਰਿਕ ਵਿਚ ਬਲੂ ਕਲਰ ਦਾ ਏਥਨਿਕ ਵਿਅਰ ਡਿਜ਼ਾਈਨਰ ਗਾਊਨ ਵੀ ਬਹੁਤ ਖੂਬਸੂਰਤ ਹੈ
ਸਾੜ੍ਹੀ ਦੇ ਬਾਰਡਰ 'ਤੇ ਰੇਸ਼ਮ ਅਤੇ ਜ਼ਰੀ ਵਰਕ ਦੇ ਨਾਲ ਸ਼ਿਫੋਨ ਸਿਲਕ ਫੈਬਰਿਕ ਵਿੱਚ ਅਦਾਕਾਰਾ ਬਹੁਤ ਪਿਆਰੀ ਲੱਗ ਰਹੀ