ਦੀਵਾਲੀ ਦੇ ਮੌਕੇ 'ਤੇ ਲਓ ਇਸ ਰੰਗ ਦਾ ਪਰਸ, ਹੋਵੇਗਾ ਧਨ 'ਚ ਵਾਾਧਾ


By Neha Diwan12, Oct 2022 02:59 PMpunjabijagran.com

ਕਈ ਵਾਰ ਲੋਕ ਲੈ ਲੈਂਦੇ ਹਨ ਗਲਤ ਰੰਗ ਦਾ ਪਰਸ

ਕਈ ਵਾਰ ਪਰਸ ਦਾ ਸਹੀ ਰੰਗ ਲੋਕਾਂ ਨੂੰ ਪਤਾ ਨਹੀਂ ਹੁੰਦਾ, ਜਿਸ ਕਾਰਨ ਉਨ੍ਹਾਂ ਕੋਲ ਧਨ ਨਹੀਂ ਟਿਕਦਾ। ਆਓ ਜਾਣੋ ਰਾਸ਼ੀ ਮੁਤਾਬਕ ਜਾਣੋ ਕਿ ਕਿਹਡ਼ਾ ਰੰਗ ਲੱਕੀ ਹੈ।

ਨਾਰੰਗੀ ਰੰਗ ਦਾ ਪਰਸ

ਮੇਖ,ਸਿੰਘ ਅਤੇ ਧਨੁ ਰਾਸ਼ੀ ਵਾਲਿਆਂ ਨੂੰ ਨਾਰੰਗੀ ਰੰਗ ਦਾ ਪਰਸ ਰੱਖਣਾ ਚਾਹੀਦਾ ਹੈ। ਇਨ੍ਹਾਂ ਰਾਸ਼ੀਆਂ ਲਈ ਨਾਰੰਗੀ ਰੰਗ ਦਾ ਪਰਸ ਕਾਫੀ ਸ਼ੁੱਭ ਮੰਨਿਆ ਗਿਆ ਹੈ।

ਚਿੱਟਾ ਜਾਂ ਹਰੇ ਰੰਗ ਦਾ ਪਰਸ

ਕਰਕ, ਬ੍ਰਿਸ਼ਚਕ ਅਤੇ ਮੀਨ ਰਾਸ਼ੀ ਵਾਲਿਆਂ ਲਈ ਹਰੇ ਅਤੇ ਸਫੇਦ ਰੰਗ ਦਾ ਪਰਸ ਸ਼ੁੱਭ ਮੰਨਿਆ ਗਿਆ ਹੈ। ਸਫੇਦ ਰੰਗ ਦਾ ਸਬੰਧ ਧਨ ਦੀ ਦੇਵੀ ਲੱਛਮੀ ਨਾਲ ਹੈ।

ਨੀਲੇ ਰੰਗ ਦਾ ਪਰਸ

ਜੋਤਿਸ਼ ਮੁਤਾਬਕ ਮਿਥੁਨ, ਤੁਲਾ ਅਤੇ ਕੁੰਭ ਰਾਸ਼ੀ ਵਾਲਿਆਂ ਲਈ ਨੀਲੇ ਜਾਂ ਸਫੇਦ ਰੰਗ ਦੇ ਪਰਸ ਕਾਫੀ ਲੱਕੀ ਮੰਨੇ ਗਏ ਹਨ।

ਪਰਸ ’ਚ ਕੀ ਨਾ ਰੱਖੀਏ

ਪਰਸ ਨੂੰ ਕਦੇ ਵੀ ਸਿਰ ਕੋਲ ਨਹੀਂ ਰੱਖ ਕੇ ਸੌਣਾ ਚਾਹੀਦਾ। ਪਰਸ ’ਚ ਕਦੇ ਨੋਟ ਮੋਡ਼ ਕੇ ਨਹੀਂ ਰੱਖਣੇ ਚਾਹੀਦੇ। ਪਰਸ ’ਚ ਚਾਬੀ ਵੀ ਕਦੇ ਨਹੀਂ ਰੱਖਣੀ ਚਾਹੀਦੀ।

ਕੀ ਦੀਵਾਲੀ 'ਤੇ ਮਾਂ ਲਕਸ਼ਮੀ ਦੀ ਪੂਜਾ ਕਰਨ ਵੇਲੇ ਤੁਸੀਂ ਵੀ ਰੱਖਦੇ ਹੋ ਇਨ੍ਹਾਂ ਗੱਲਾਂ ਦਾ ਖਿਆਲ