PSEB 10th Result ਅੱਜ ਜਾਵੇਗਾ ਐਲਾਨਿਆ


By Neha diwan2024-04-18, 12:05 ISTpunjabijagran.com

ਪੰਜਾਬ ਬੋਰਡ ਮੈਟ੍ਰਿਕ

ਪੰਜਾਬ ਬੋਰਡ ਮੈਟ੍ਰਿਕ ਦੇ ਨਤੀਜੇ ਦੀ ਉਡੀਕ ਕਰ ਰਹੇ ਲਗਪਗ 3 ਲੱਖ ਵਿਦਿਆਰਥੀਆਂ ਲਈ ਅੱਜ ਦਾ ਦਿਨ ਫੈਸਲਾਕੁੰਨ ਹੋਣ ਵਾਲਾ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ

ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਵੱਲੋਂ ਸਾਲ 2023-24 ਦੌਰਾਨ ਮੈਟ੍ਰਿਕ (ਕਲਾਸ 10ਵੀਂ) ਵਿੱਚ ਰਜਿਸਟਰਡ ਵਿਦਿਆਰਥੀਆਂ ਲਈ ਨਤੀਜਾ ਅੱਜ ਕੁਝ ਮਿੰਟਾਂ ਵਿੱਚ ਐਲਾਨਿਆ ਜਾਵੇਗਾ

ਦਸਵੀਂ ਦਾ ਨਤੀਜਾ ਕਿਵੇ ਦੇਖਣਾ ਹੈ

ਅਜਿਹੇ 'ਚ ਪੰਜਾਬ ਬੋਰਡ ਮੈਟ੍ਰਿਕ ਪ੍ਰੀਖਿਆ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਲੱਖਾਂ ਵਿਦਿਆਰਥੀਆਂ ਦਾ ਇੰਤਜ਼ਾਰ ਜਲਦ ਹੀ ਖਤਮ ਹੋਣ ਜਾ ਰਿਹਾ ਹੈ।

ਵੈੱਬਸਾਈਟ ਲਿੰਕ

PSEB ਦੁਆਰਾ ਨਤੀਜਾ ਐਲਾਨਣ ਤੋਂ ਬਾਅਦ, ਵਿਦਿਆਰਥੀਆਂ ਨੂੰ ਆਪਣਾ ਨਤੀਜਾ ਦੇਖਣ ਲਈ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਣਾ ਚਾਹੀਦਾ ਹੈ।

ਸਿੱਧੇ ਲਿੰਕ 'ਤੇ ਕਰੋ ਕਲਿੱਕ

ਇਸ ਲਿੰਕ ਜਾਂ ਹੇਠਾਂ ਦਿੱਤੇ ਸਿੱਧੇ ਲਿੰਕ 'ਤੇ ਕਲਿੱਕ ਕਰਕੇ, ਵਿਦਿਆਰਥੀ ਨਤੀਜਾ ਪੰਨੇ 'ਤੇ ਜਾ ਸਕਣਗੇ। ਇਸ ਪੰਨੇ 'ਤੇ, ਵਿਦਿਆਰਥੀ ਆਪਣਾ ਰੋਲ ਨੰਬਰ ਆਦਿ ਜਮ੍ਹਾ ਕਰ ਸਕਣਗੇ ਅਤੇ ਸਕਰੀਨ 'ਤੇ ਆਪਣਾ ਨਤੀਜਾ ਦੇਖ ਸਕਣਗੇ।

PSEB 10ਵੀਂ ਦਾ ਨਤੀਜਾ 2024

ਆਪਣੇ ਪੰਜਾਬ ਬੋਰਡ ਮੈਟ੍ਰਿਕ ਨਤੀਜੇ ਦੀ ਹਾਰਡ ਕਾਪੀ ਸਿਰਫ਼ ਉਨ੍ਹਾਂ ਦੇ ਸਕੂਲ ਤੋਂ ਪ੍ਰਾਪਤ ਕਰਨਗੇ। ਉਨ੍ਹਾਂ ਦੇ ਰਜਿਸਟਰਡ ਵਿਦਿਆਰਥੀਆਂ ਦੀਆਂ ਮਾਰਕਸ਼ੀਟਾਂ-ਕਮ-ਸਰਟੀਫਿਕੇਟ ਜਲਦੀ ਹੀ PSEB ਦੁਆਰਾ ਸਕੂਲਾਂ ਨੂੰ ਜਾਰੀ ਕੀਤੇ ਜਾਣਗੇ।

UPSC CSE Result 2023: ਕੌਣ ਹਨ UPSC ਟੌਪਰ ਆਦਿਤਿਆ ਸ਼੍ਰੀਵਾਸਤਵ