ਲਾਸ ਏਂਜਲਸ 'ਚ ਆਪਣੀ ਬੇਟੀ ਨਾਲ ਪ੍ਰਿਅੰਕਾ ਚੋਪੜਾ ਨੇ ਮਨਾਈ ਗਣੇਸ਼ ਚਤੁਰਥੀ


By Neha diwan2023-09-20, 11:41 ISTpunjabijagran.com

ਪ੍ਰਿਅੰਕਾ ਚੋਪੜਾ

ਪ੍ਰਿਅੰਕਾ ਚੋਪੜਾ ਵਿਦੇਸ਼ ਵਿੱਚ ਰਹਿੰਦੀ ਹੈ ਪਰ ਉਹ ਕੋਈ ਵੀ ਤਿਉਹਾਰ ਮਨਾਉਣਾ ਨਹੀਂ ਭੁੱਲਦੀ। ਉਹ ਆਪਣੀ ਧੀ ਮਾਲਤੀ ਨਾਲ ਜਸ਼ਨ ਮਨਾਉਂਦੀ ਹੈ।

ਗਣੇਸ਼ ਚਤੁਰਥੀ

ਦੇਸ਼ ਭਰ ਵਿੱਚ ਗਣੇਸ਼ ਚਤੁਰਥੀ ਮਨਾਈ ਜਾ ਰਹੀ ਹੈ। ਹਰ ਕੋਈ ਇਸ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾ ਰਿਹਾ ਹੈ।

ਤਸਵੀਰਾਂ ਵਾਇਰਲ

ਪ੍ਰਿਅੰਕਾ ਨੇ ਮਾਲਤੀ ਦੀਆਂ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਗਣਪਤੀ ਦੇ ਖਿਡੌਣੇ ਨਾਲ ਖੇਡਦੀ ਨਜ਼ਰ ਆ ਰਹੀ ਹੈ। ਮਾਲਤੀ ਦਾ ਇਹ ਖਿਡੌਣਾ ਬਹੁਤ ਪਿਆਰਾ ਹੈ।

ਟ੍ਰੈਡੀਸ਼ਨਲ ਲੁੱਕ

ਪ੍ਰਿਅੰਕਾ ਨੇ ਮਾਲਤੀ ਨੂੰ ਰਵਾਇਤੀ ਪਹਿਰਾਵੇ 'ਚ ਤਿਆਰ ਕੀਤਾ ਹੈ। ਮਾਲਤੀ ਨੇ ਹੱਥਾਂ ਵਿੱਚ ਚੂੜੀਆਂ ਅਤੇ ਬਿੰਦੀ ਲਾਈ ਹੋਈ ਹੈ।

ਕਿਊਟ ਪਿਕ

ਗਣਪਤੀ ਨਾਲ ਖੇਡਦਿਆਂ ਮਾਲਤੀ ਬਹੁਤ ਪਿਆਰੀ ਲੱਗ ਰਹੀ ਹੈ। ਫੋਟੋ ਸ਼ੇਅਰ ਕਰਦੇ ਹੋਏ ਪ੍ਰਿਅੰਕਾ ਨੇ ਕੈਪਸ਼ਨ 'ਚ ਨੋਟ ਵੀ ਲਿਖਿਆ।

ਮਾਲਤੀ ਦੀਆਂ ਤਸਵੀਰਾਂ

ਪ੍ਰਿਅੰਕਾ ਹਰ ਰੋਜ਼ ਮਾਲਤੀ ਨਾਲ ਮਸਤੀ ਕਰਦੇ ਵੀਡੀਓ ਤੇ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਪਰਿਣੀਤੀ ਦਾ ਵਿਆਹ

ਪ੍ਰਿਅੰਕਾ ਜਲਦ ਹੀ ਭੈਣ ਪਰਿਣੀਤੀ ਦੇ ਵਿਆਹ ਲਈ ਭਾਰਤ ਆਉਣ ਵਾਲੀ ਹੈ। ਖਬਰਾਂ ਦੀ ਮੰਨੀਏ ਤਾਂ ਇਸ ਵਾਰ ਮਾਲਤੀ ਵੀ ਉਸ ਨਾਲ ਭਾਰਤ ਆਏਗੀ।

ALL PHOTO CREDIT : INSTAGRAM

ਕਰੀਅਰ ਦੀ ਸ਼ੁਰੂਆਤ 'ਚ ਰੰਗ ਕਾਰਨ ਸੰਬੁਲ ਤੌਕੀਰ ਨੂੰ ਸੁਣਨੇ ਪੈਂਦੇ ਸਨ ਤਾਣੇ